ਮੁਥਯਲਮਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁਥਯਲਮਮਾ ਇੱਕ ਹਿੰਦੂ ਦੇਵੀ ਹੈ ਜੋ ਕਿ ਦੁਰਗਾ / ਕਾਲੀ ਮਾਤਾ ਦਾ ਰੂਪ ਹੈ। ਹੈਦਰਾਬਾਦਵਿੱਚ ਉਸ ਦੇ ਨਾਂ ਦੇ ਸੈਂਕੜੇ ਮੰਦਰ ਹਨ।

ਭਾਰਤੀ ਰਾਜ ਤੇਲੰਗਾਨਾ 'ਚ ਮਹਾਂਕਾਲੀ ਤਿਉਹਾਰ ਦੌਰਾਨ ਵਿਸ਼ੇਸ਼ ਤੌਰ 'ਤੇ ਉਹ ਅਸ਼ਾਦ ਮਹੀਨੇ ਉਸ ਦੀ ਪੂਜਾ ਕੀਤੀ ਜਾਂਦੀ ਹੈ।[1] ਹਰ ਹਫਤੇ ਦੇ ਅਖੀਰ ਵਿਚ ਸੂਬੇ ਦੇ ਬੋਲਾਰਰਮ ਅਤੇ ਸਿਕੰਦਰਾਬਾਦ ਵਿਚ ਵੱਡੇ ਸਮਾਗਮ ਹੁੰਦੇ ਹਨ।

ਹੈਦਰਾਬਾਦ ਦੇ ਕਈ ਪ੍ਰਸਿੱਧ ਲੋਕ ਇਸ ਮੰਦਿਰ ਵਿਚ ਜਾ ਕੇ ਪ੍ਰਾਰਥਨਾਵਾਂ ਕਰਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਜੇ ਤੁਸੀਂ ਇੱਥੇ ਕੁਝ ਵੀ ਪੂਜਦੇ ਹੋ ਅਤੇ ਵਾਪਸ ਆਉਣ ਦਾ ਵਾਅਦਾ ਕਰਦੇ ਹੋ ਤੇ ਪ੍ਰਾਥਨਾ ਕਰਦੇ ਹੋ ਤਾਂ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਸ਼ਿਵਾਜੀਨਗਰ ਦੇ ਨੇੜੇ ਬੰਗਲੌਰ ਵਿਚ ਇੱਕ ਮਸ਼ਹੂਰ ਮੰਦਰ ਹੈ। ਇੱਥੇ ਮੁਸਲਮਾਨ ਵੀ ਪੂਜਾ ਕਰਨ ਲਈ ਆਉਂਦੇ ਹਨ।

ਹਵਾਲੇ[ਸੋਧੋ]