ਸਮੱਗਰੀ 'ਤੇ ਜਾਓ

ਮੁਲਕ ਰਾਜ ਆਨੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਲਕ ਰਾਜ ਆਨੰਦ

ਮੁਲਕ ਰਾਜ ਆਨੰਦ ਭਾਰਤ ਵਿੱਚ ਅੰਗਰੇਜ਼ੀ ਸਾਹਿਤ ਦੇ ਖੇਤਰ ਦੇ ਮਸ਼ਹੂਰ ਲੇਖਕ ਸੀ।

ਜੀਵਨ

[ਸੋਧੋ]

ਮੁਲਕ ਰਾਜ ਆਨੰਦ ਦਾ ਜਨਮ 12 ਦਸੰਬਰ 1805 ਨੂੰ ਪੇਸ਼ਾਵਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਨੇ ਬਚਪਨ ਅਤੇ ਜਵਾਨੀ ਅੰਮ੍ਰਿਤਸਰ ਵਿੱਚ ਗੁਜ਼ਾਰੀ .[1] ਉਸ ਨੇ ਯੂਨੀਵਰਸਿਟੀ ਆਫ ਲੰਦਨ ਅਤੇ ਕੇਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਪੀ ਐਚ ਡੀ ਦੀ ਉਪਾਧੀ ਹਾਸਲ ਕੀਤੀ। ਸਾਹਿਤ ਜਗਤ ਵਿੱਚ ਉਸ ਦਾ ਨਾਮ ਹੋਇਆ ਉਹਨਾਂ ਦੇ ਨਾਵਲ 'ਅਨਟਚੇਬਲਸ' ਨਾਲ ਜਿਸ ਵਿੱਚ ਉਸ ਨੇ ਭਾਰਤ ਵਿੱਚ ਅਛੂਤ ਸਮੱਸਿਆ ਦਾ ਬੇਬਾਕ ਚਿਤਰਣ ਕੀਤਾ। 99 ਸਾਲ ਦੀ ਉਮਰ ਵਿੱਚ 28 ਸਤੰਬਰ 2004 ਵਿੱਚ ਉਸ ਦਾ ਦਿਹਾਂਤ ਹੋਇਆ।

ਰਚਨਾਵਾਂ

[ਸੋਧੋ]

ਨਾਵਲ

[ਸੋਧੋ]
  • ਕੁਲੀ
  • ਅਨਟਚੇਬਲਸ
  • ਟੂ ਲੀਵਸ ਐਂਡ ਅ ਬਡ
  • ਦ ਵਿਲੇਜ
  • ਅਕਰਾਸ ਦ ਬਲੈਕ ਵਾਟਰਸ
  • ਦ ਸੋਰਡ ਐਂਡ ਦ ਸਿਕਲ
  • ਦ ਪ੍ਰਾਇਵੇਟ ਲਾਇਫ ਆਫ ਐਨ ਇੰਡਿਅਨ ਪ੍ਰਿੰਸ

ਹਵਾਲੇ

[ਸੋਧੋ]
  1. "ਕਿੱਥੇ ਹੈ ਮੁਲਕ ਰਾਜ ਆਨੰਦ ਦਾ ਘਰ? - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-22. Retrieved 2018-09-23.[permanent dead link]