ਮੁਸਤਫ਼ਾ ਕਮਾਲ ਅਤਾਤੁਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੁਸਤਫ਼ਾ ਕਮਾਲ ਅਤਾਤੁਰਕ
Mustafa Kemal Atatürk .jpg
ਤੁਰਕੀ ਦਾ ਪਹਿਲਾ ਪ੍ਰੈਜੀਡੈਂਟ
ਦਫ਼ਤਰ ਵਿੱਚ
29 ਅਕਤੂਬਰ 1923 – 10 ਨਵੰਬਰ 1938
ਪ੍ਰਾਈਮ ਮਿਨਿਸਟਰ ਅਲੀ ਫੇਥੀ ਓਕਿਆਰ
ਇਸਮਤ ਇਨੋਨੂ
ਸੇਲਾਲ ਬਾਯਾਰ
ਸਫ਼ਲ ਇਸਮਤ ਇਨੋਨੂ
ਤੁਰਕੀ ਦਾ ਪਹਿਲਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
3 ਮਈ 1920 – 24 ਜਨਵਰੀ 1921
ਸਫ਼ਲ ਫੇਵਜ਼ੀ ਚਕਵਕ
ਤੁਰਕੀ ਦੀ ਗਰੈਂਡ ਨੈਸ਼ਨਲ ਅਸੰਬਲੀ ਦਾ ਪਹਿਲਾ ਸਪੀਕਰ
ਦਫ਼ਤਰ ਵਿੱਚ
24 ਅਪਰੈਲ 1920 – 29 ਅਕਤੂਬਰ 1923
ਸਫ਼ਲ ਅਲੀ ਫੇਥੀ ਓਕਿਆਰ
ਰਿਪਬਲੀਕਨ ਪੀਪਲਜ਼ ਪਾਰਟੀ ਦਾ ਆਗੂ
ਦਫ਼ਤਰ ਵਿੱਚ
9 ਸਤੰਬਰ 1923 – 10 ਨਵੰਬਰ 1938
ਸਾਬਕਾ ਨਵੇਂ ਅਹੁਦੇ ਦੀ ਸਥਾਪਨਾ
ਸਫ਼ਲ ਇਸਮਤ ਇਨੋਨੂ
ਪਰਸਨਲ ਜਾਣਕਾਰੀ
ਜਨਮ 19 ਮਈ 1881 (ਅਤਾਤੁਰਕ ਨੇ ਅਸਲੀ ਤਾਰੀਖ ਪਤਾ ਨਾ ਹੋਣ ਕਰ ਕੇ ਅਧਿਕਾਰਤ ਤੌਰ ਤੇ ਅਪਣਾ ਲਈ ਗਈ ਸੀ।)
ਸਾਲੋਨੀਕਾ, ਉਸਮਾਨੀਆ ਸਲਤਨਤ
ਮੌਤ 10 ਨਵੰਬਰ 1938(1938-11-10) (ਉਮਰ 57)
ਡੋਲਮਾ ਬਾਗਚਾ ਮਹਿਲ, ਇਸਤਾਨਬੁਲ, ਤੁਰਕੀ
ਕਬਰਸਤਾਨ ਅੰਤਕਬਰ ਮਕਬਰਾ, ਅੰਕਾਰਾ, ਤੁਰਕੀ
ਕੌਮੀਅਤ ਤੁਰਕ
ਸਿਆਸੀ ਪਾਰਟੀ ਯੂਨੀਅਨ ਅਤੇ ਪ੍ਰੋਗਰੈਸ ਕਮੇਟੀ
ਰਿਪਬਲੀਕਨ ਪੀਪਲਜ਼ ਪਾਰਟੀ ਦਾ ਆਗੂ
ਸਪਾਉਸ Lâtife Uşaklıgil (1923–25)
ਇਨਾਮ ਸੂਚੀ (24 ਮੈਡਲ)
ਦਸਤਖ਼ਤ
ਮਿਲਟ੍ਰੀ ਸਰਵਸ
ਵਫ਼ਾ ਫਰਮਾ:ਦੇਸ਼ ਸਮੱਗਰੀ Ottoman Empire (1893–1919)
ਫਰਮਾ:ਦੇਸ਼ ਸਮੱਗਰੀ Turkey (1921–1923)
ਸਰਵਸ/ਸ਼ਾਖ ਉਸਮਾਨੀਆ ਫ਼ੌਜ
ਤੁਰਕੀ ਦੀ ਫ਼ੌਜ
ਰੈਂਕ ਮਾਰਸਲ
ਕਮਾਂਡ 19ਵੀਂ ਡਵੀਜਨ
16th Corps
ਉਸਮਾਨੀਆ ਸਲਤਨਤ ਦੀ ਦੂਜੀ ਫੌਜ਼
ਉਸਮਾਨੀਆ ਸਲਤਨਤ ਦੀ 7ਵੀਂ ਫੌਜ਼
ਯਿਦਰਿਮ ਆਰਮੀ ਗਰੁੱਪ
ਤੁਰਕੀ ਦੀ ਗਰੈਂਡ ਨੈਸ਼ਨਲ ਅਸੰਬਲੀ ਦੀ ਫ਼ੌਜ
ਜੰਗਾਂ/ਯੁੱਧ ਤੋਰਬੁਕ
ਅੰਜ਼ਾਕ ਕੋਵ
ਚੁਨੁਕ ਬੇਅਰ
Scimitar Hill
ਸਾਰੀ ਬੇਅਰ ਦੀ ਲੜਾਈ
ਬਿਤਲਿਸ਼ ਦੀ ਲੜਾਈ
ਸਾਕਾਰੀਆ ਦੀ ਲੜਾਈ
ਦੁਮਲੁਪੀਨਾਰ ਦੀ ਲੜਾਈ
External timeline

'ਮੁਸਤਫ਼ਾ ਕਮਾਲ ਅਤਾਤੁਰਕ ਉਰਫ ਮੁਸਤਫਾ ਕਮਾਲ ਪਾਸ਼ਾ (ਉਚਾਰਨ [musˈtäfä ceˈmäl ätäˈtyɾc]; 19 ਮਈ 1881 (ਰਵਾਇਤੀ) – 10 ਨਵੰਬਰ 1938) ਕਮਾਲ ਅਤਾਤੁਰਕ (1881 - 1938) ਨੂੰ ਆਧੁਨਿਕ ਤੁਰਕੀ ਦਾ ਨਿਰਮਾਤਾ ਕਿਹਾ ਜਾਂਦਾ ਹੈ। ਤੁਰਕੀ ਦੇ ਸਾਮਰਾਜਵਾਦੀ ਸ਼ਾਸਕ ਸੁਲਤਾਨ ਅਬਦੁਲ ਹਮੀਦ ਦੂਸਰਾ ਦਾ ਪਾਸਾ ਪਲਟ ਕੇ ਉੱਥੇ ਕਮਾਲ ਦੀ ਸਾਮਾਜਕ, ਰਾਜਨੀਤਕ ਅਤੇ ਆਰਥਕ ਵਿਵਸਥਾ ਕਾਇਮ ਕਰਨ ਦਾ ਜੋ ਕਰਾਂਤੀਕਾਰੀ ਕਾਰਜ ਉਸ ਨੇ ਕੀਤਾ ਉਸ ਇਤਿਹਾਸਿਕ ਕਾਰਜ ਨੇ ਉਨ੍ਹਾਂ ਦੇ ਨਾਮ ਨੂੰ ਸਾਰਥਕ ਸਿੱਧ ਕਰ ਦਿੱਤਾ। ਅਤਾਤੁਰਕ (ਅਰਥਾਤ "ਤੁਰਕਾਂ ਦਾ ਪਿਤਾ"), ਦਾ ਲਕਬ ਉਸਨੂੰ ਤੁਰਕੀ ਦੀ ਪਾਰਲੀਮੈਂਟ ਕੋਲੋਂ 1934 ਵਿੱਚ ਮਿਲਿਆ ਸੀ ਅਤੇ ਕਿਸੇ ਹੋਰ ਨੂੰ ਇਸ ਦੀ ਵਰਤੋਂ ਦੀ ਮਨਾਹੀ ਸੀ।.[1]

ਹਵਾਲੇ[ਸੋਧੋ]

  1. "Mustafa Kemal Atatürk'ün Nüfus Hüviyet Cüzdanı. (24.11.1934)". www.isteataturk.com. Retrieved 2013-06-26.