ਮੁਸੱਰਤ ਨਜ਼ੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਸੱਰਤ ਨਜ਼ੀਰ
ਉਰਫ਼ਮੁਸੱਰਤ (ਸੰਗੀਤ)
ਚਾਂਦਨੀ (ਫ਼ਿਲਮਾਂ)
ਜਨਮ(1940-10-13)13 ਅਕਤੂਬਰ 1940
ਲਹੌਰ, ਪੰਜਾਬ (ਪਾਕਿਸਤਾਨ)
ਵੰਨਗੀ(ਆਂ)ਪੌਪ - ਪੰਜਾਬੀ
ਕਿੱਤਾਗਾਇਕਾ, ਫ਼ਿਲਮ ਨਿਰਦੇਸ਼ਕ, ਅਦਾਕਾਰਾ
ਸਾਜ਼Vocalist
ਸਰਗਰਮੀ ਦੇ ਸਾਲ1955 -ਹੁਣ

ਮੁਸੱਰਤ ਨਜ਼ੀਰ ਪਾਕਿਸਤਾਨੀ ਗਾਇਕਾ ਅਤੇ ਅਦਾਕਾਰਾ ਹੈ ਜਿਸਨੇ ਬਹੁਤ ਸਾਰੀਆਂ ਉਰਦੂ ਅਤੇ ਪੰਜਾਬੀ ਫ਼ਿਲਮਾਂ ਦੇ ਗੀਤ ਗਾਏ ਹਨ। ਉਸ ਨੇ ਸੋਲੋ ਵੀ ਜਿਆਦਾਤਰ ਵਿਆਹ ਦੇ ਅਤੇ ਲੋਕਗੀਤ ਗਾਏ ਹਨ। ਉਹ 13 ਅਕਤੂਬਰ 1940 ਨੂੰ ਇੱਕ ਮੱਧ-ਵਰਗੀ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦੇ ਮਾਪੇ ਲਾਹੌਰ ਤੋਂ ਪੰਜਾਬੀ ਮੂਲ ਦੇ ਸਨ। ਉਸ ਦੇ ਪਿਤਾ, ਖਵਾਜਾ ਨਜ਼ੀਰ ਅਹਿਮਦ, ਉਸ ਦੇ ਜਨਮ ਦੇ ਵੇਲੇ ਰਜਿਸਟਰ ਠੇਕੇਦਾਰ ਦੇ ਤੌਰ ਤੇ ਨਗਰ ਨਿਗਮ ਦੇ ਲਈ ਕੰਮ ਕਰਦੇ ਸਨ।[1]

ਹਵਾਲੇ[ਸੋਧੋ]

  1. http://apnaorg.com/articles/khalid-hassan/khalid-hassan-12/, Profile of Musarrat Nazir on Academy of the Punjab in North America (APNA) website, Published 18 March 2005, Retrieved 22 June 2016