ਮੁਹਾਜਰ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹਾਜਰ
مہاجر
75pxPervez Musharraf 2004.jpg
Sharmeen Obaid Chinoy World Economic Forum 2013.jpgAbdul Sattar Edhi.jpg
ਕੁੱਲ ਅਬਾਦੀ
(ਇਤਲਾਹ ਮੁਤਾਬਕ: 13,349,335 (2011)
ਲਗਭਗ: 20 ਲੱਖ[1][2][3][4][5])
ਅਹਿਮ ਅਬਾਦੀ ਵਾਲੇ ਖੇਤਰ
ਕਰਾਚੀ ਖੇਤਰ ਬਾਰੇ, ਹੈਦਰਾਬਾਦ
ਬੋਲੀ
ਉਰਦੂ اردو
ਧਰਮ
ਇਸਲਾਮ

ਮੁਹਾਜਰ ਜਾਂ ਮਹਾਜਰ (ਉਰਦੂ: مہاجر‎, ਅਰਬੀ: مهاجر) ਇੱਕ ਅਰਬੀ-ਸਰੋਤ ਹੈ ਜੋ ਪਾਕਿਸਤਾਨ ਦੇ ਕੁੱਝ ਖੇਤਰਾਂ ਵਿੱਚ ਉਹਨਾਂ ਮੁਸਲਿਮ ਆਵਾਸੀਆਂ ਅਤੇ ਉਹਨਾਂ ਦੀ ਬਹੁ-ਨਸਲੀ ਔਲਾਦਾਂ ਦੀ ਬੁਨਿਆਦ ਬਾਰੇ ਵਿਆਖਿਆ ਕਰਦਾ ਹੈ ਜੋ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਭਾਰਤ ਦੇ ਕੁੱਝ ਖੇਤਰਾਂ ਤੋਂ ਪਰਵਾਸੀ ਹੋ ਕੇ ਪਾਕਿਸਤਾਨ ਵਿੱਚ ਆ ਕੇ ਵੱਸ ਗਏ ਸੀ।[6][7][8][9][10]

ਹਵਾਲੇ[ਸੋਧੋ]

  1. Kashmir and Sindh: Nation-building, Ethnicity and Regional Politics in South Asia. The total population of Pakistan is about 120 million, out of which 20 million have migrated from India 
  2. National Security: Imperatives and Challenges. There are 20 million Muhajirs in Pakistan (2004) 
  3. Understanding the Cultural Landscape. 
  4. Encyclopedia of the World's Minorities
  5. The Man who Divided India: An Insight Into Jinnah's Leadership and It. 
  6. Nadeem F. Paracha. "The evolution of Mohajir politics and identity". dawn.com. 
  7. "Karachi Bloodbath: It is Mohajir Vs Pushtuns". Rediff. 20 September 2011. 
  8. "Don't label me 'Mohajir'". tribune.com.pk. 
  9. "'Mohajir card' – all key parties contesting by-polls using it". The News International, Pakistan. 20 April 2015. 
  10. Dr Niaz Murtaza. "The Mohajir question". dawn.com.