ਸਮੱਗਰੀ 'ਤੇ ਜਾਓ

ਮੁਹੰਮਦ ਅਹਿਮਦ ਸਈਦ ਖ਼ਾਨ ਛਤਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੈਫਟੀਨੈਂਟ ਰਨਲ ਸਈਦ ਉਲ-ਮੁਲਕ ਨਵਾਬ ਸਰ 
 ਮੁਹੰਮਦ ਅਹਿਮਦ ਸਈਦ ਖਾਨ
ਸੰਯੁਕਤ ਸੂਬੇ ਦੇ ਕੈਬਨਿਟ ਮੰਤਰੀ
ਤੋਂ ਪਹਿਲਾਂNA
ਤੋਂ ਬਾਅਦNA
ਸੰਯੁਕਤ ਸੂਬੇ ਦਾ ਐਕਟਿੰਗ ਗਵਰਨਰ
ਤੋਂ ਪਹਿਲਾਂSir Alexander Phillips Muddiman
ਤੋਂ ਬਾਅਦSir William Malcolm Hailey
Chief Minister of United Provinces
ਤੋਂ ਪਹਿਲਾਂNew creation
ਤੋਂ ਬਾਅਦGovind Ballabh Pant
Member of National Defence Council
ਤੋਂ ਪਹਿਲਾਂNew creation
ਤੋਂ ਬਾਅਦVacated
President of the Executive Council
of the
Nizam of Hyderabad
(i.e. Prime Minister of Hyderabad)
(two terms)
ਤੋਂ ਪਹਿਲਾਂSir Akbar Hydari
ਤੋਂ ਬਾਅਦMirza Ismail
ਤੋਂ ਪਹਿਲਾਂMirza Ismail
ਤੋਂ ਬਾਅਦSir Mehdi Yar Jung
Chief Scout of India
ਤੋਂ ਪਹਿਲਾਂNew creation
ਤੋਂ ਬਾਅਦJustice M. Hidayatullah
ਨਿੱਜੀ ਜਾਣਕਾਰੀ
ਜਨਮ12 ਦਸੰਬਰ 1888
Chhatari, North-Western Provinces
ਮੌਤ1982
ਸਿਆਸੀ ਪਾਰਟੀNational Agriculturist Parties[1]

ਲੈਫਟੀਨੈਂਟ ਰਨਲ ਸਈਦ ਉਲ-ਮੁਲਕ ਨਵਾਬ ਸਰ ਮੁਹੰਮਦ ਅਹਿਮਦ ਖਾਨ, ਨਵਾਬ ਛਤਾਰੀ GBE KCSI KCIE

[2][3]  ਆਮ ਤੌਰ ਤੇ ਨਵਾਬ ਛਤਾਰੀ ਕਿਹਾ ਜਾਂਦਾ ਹੈ (12 ਦਸੰਬਰ 1888[4] - 1982) ਸੰਯੁਕਤ ਸੂਬੇ ਦਾ ਗਵਰਨਰ,[5][6] ਸੰਯੁਕਤ ਸੂਬੇ ਦਾ ਮੁੱਖ ਮੰਤਰੀ[7],  ਨਿਜ਼ਾਮ ਹੈਦਰਾਬਾਦ ਦੀ ਕਾਰਜਕਾਰੀ ਪ੍ਰੀਸ਼ਦ ਦਾ ਪ੍ਰਧਾਨ (ਭਾਵ ਪ੍ਰਧਾਨ ਮੰਤਰੀ ਹੈਦਰਾਬਾਦ)[8] ਅਤੇ ਭਾਰਤ ਦਾ ਮੁੱਖ ਸਕਾਊਟ ਸੀ।

ਗੋਲ ਮੇਜ਼ ਕਾਨਫਰੰਸ

[ਸੋਧੋ]

ਨਵਾਬ ਛਤਾਰੀ ਪਹਿਲੀ ਗੋਲ ਮੇਜ਼ ਕਾਨਫਰੰਸ, ਜੋ ਸੇਂਟ ਜੇਮਜ ਪੈਲੇਸ, ਲੰਡਨ ਚ 12 ਨਵੰਬਰ 1930 ਨੂੰ ਹੋਈ ਵਿੱਚ ਸ਼ਾਮਲ ਹੋਏ ਸਨ। [9] ਮੁਸਲਿਮ ਵਫਦ ਦੀ ਅਗਵਾਈ ਆਗਾ ਖਾਨ ਕਰ ਰਹੇ ਸਨ ਅਤੇ ਹੋਰ ਮੁਹੰਮਦ ਅਲੀ ਜਿਨਾਹ, ਸਰ ਮੁਹੰਮਦ ਸ਼ਫ਼ੀ, ਮੌਲਾਨਾ ਮੁਹੰਮਦ ਅਲੀ, ਡਾ ਸ਼ਫਤ ਅਲੀ, ਸਰ ਮੁਹੰਮਦ ਜਫਰੁੱਲਾ ਖਾਨ, ਨਵਾਬ ਛਤਾਰੀ, ਅਤੇ ਫਜਲੁਲ ਹੱਕ ਸ਼ਾਮਲ ਸਨ।[10]

ਹਵਾਲੇ

[ਸੋਧੋ]
  1. "The Sunday Tribune - Spectrum - Books". Tribuneindia.com. Retrieved 2014-01-23.
  2. [1] Separatism Among Indian Muslims: The Politics of the United Provinces By Francis Robinson
  3. [2] Archived 11 June 2011 at the Wayback Machine.
  4. "National Portrait Gallery - Person - Nawab Sir Muhammad Ahmad Said Khan Chhatari". Npg.org.uk. Retrieved 2014-01-23.
  5. "Kashmir Information website". Archived from the original on 2008-09-05. Retrieved 2017-02-23. {{cite web}}: Unknown parameter |dead-url= ignored (|url-status= suggested) (help)
  6. Constructing Post-Colonial India: National Character and the Doon School By Sanjay Srivastava by Sanjay Srivastava - 2005
  7. "Chief Minister". Uplegisassembly.gov.in. Retrieved 2014-01-23.
  8. "Ibid". Archived from the original on 2008-09-05. Retrieved 2017-02-23. {{cite web}}: Unknown parameter |dead-url= ignored (|url-status= suggested) (help)
  9. "Round Table Conferences". Story of Pakistan. Retrieved 2014-01-23.
  10. Muslim Delegation at 1930 Round Table Conference