ਮੁਹੰਮਦ ਜ਼ਫਰਉੱਲਾ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਜ਼ਫਰਉੱਲਾ ਖਾਨ
محمد ظفر اللہ خان
ਵਿਦੇਸ਼ ਮੰਤਰੀ
ਦਫ਼ਤਰ ਵਿੱਚ
27 ਦਸੰਬਰ 1947 – 24 ਅਕਤੂਬਰ 1954
ਪ੍ਰਾਈਮ ਮਿਨਿਸਟਰਲਿਆਕਤ ਅਲੀ ਖਾਨ
Khawaja Nazimuddin
Muhammad Ali Bogra
ਸਾਬਕਾਲਿਆਕਤ ਅਲੀ ਖਾਨ
ਉੱਤਰਾਧਿਕਾਰੀMuhammad Ali Bogra
ਨਿੱਜੀ ਜਾਣਕਾਰੀ
ਜਨਮ(1893-02-06)6 ਫਰਵਰੀ 1893
Daska, British Raj
(now Pakistan)
ਮੌਤ1 ਸਤੰਬਰ 1985(1985-09-01) (ਉਮਰ 92)
Lahore, Pakistan
ਸਿਆਸੀ ਪਾਰਟੀAll-India Muslim League (Before 1947)
Muslim League (1947–1958)
ਅਲਮਾ ਮਾਤਰGovernment College University, Lahore
King's College, London

ਮੁਹੰਮਦ ਜ਼ਫਰਉੱਲਾ ਖਾਨ (ਉਰਦੂ: محمد ظفر اللہ خان‎ 6 ਫਰਵਰੀ 1893 – 1 ਸਤੰਬਰ 1985) ਆਧੁਨਿਕ ਪਾਕਿਸਤਾਨ ਦੇ ਮੁੱਖ ਸੰਸਥਾਪਕ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਉਹ ਸਿਆਸਤਦਾਨ, ਨੀਤੀਵਾਨ ਅਤੇ ਅਹਿਮਦੀਆ ਮੁਸਲਿਮ ਕਮਿਉਨਿਟੀ ਦੇ ਪ੍ਰਸਿੱਧ ਵਿਦਵਾਨ ਸਨ।

ਹਵਾਲੇ[ਸੋਧੋ]