ਮੁਹੰਮਦ ਜ਼ਿਆ-ਉਲ-ਹਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਜ਼ਿਆ-ਉਲ-ਹਕ
محمد ضیاءالحق
ਤਸਵੀਰ:Muhammad Zia-ul-Haq 1982 (cropped).jpg
6th President of Pakistan
ਦਫ਼ਤਰ ਵਿੱਚ
5 ਜੁਲਾਈ 1977 – 17 ਅਗਸਤ 1988
ਪ੍ਰਾਈਮ ਮਿਨਿਸਟਰ ਮੁਹੰਮਦ ਖਾਨ ਜੁਨੇਜੋ
ਸਾਬਕਾ ਫ਼ਜ਼ਲ ਇਲਾਹੀ ਚੌਧਰੀ
ਉੱਤਰਾਧਿਕਾਰੀ ਗ਼ੁਲਾਮ ਇਸਹਾਕ ਖਾਨ
ਨਿੱਜੀ ਜਾਣਕਾਰੀ
ਜਨਮ (1924-08-12)12 ਅਗਸਤ 1924
ਜਲੰਧਰ, ਪੰਜਾਬ, ਬਰਤਾਨਵੀ ਭਾਰਤ
ਮੌਤ 17 ਅਗਸਤ 1988(1988-08-17) (ਉਮਰ 64)
ਬਹਾਵਲਪੁਰ, ਪੰਜਾਬ, ਪਾਕਿਸਤਾਨ
ਕੌਮੀਅਤ ਬਰਤਾਨਵੀ ਭਾਰਤ (1924–1947) ਪਾਕਿਸਤਾਨ (1947–1988)
ਪਤੀ/ਪਤਨੀ ਸ਼ਾਫਿਕ ਜ਼ੀਆ (1950–1988)[1]
ਸੰਤਾਨ ਮੁਹੰਮਦ ਇਜਾਜ਼ ਉਲ ਹੱਕ
ਅਨਵਰ ਉਲ ਹੱਕ
ਜ਼ੈਨ ਜ਼ੀਆ
ਰੁਬੀਨਾ ਸਲੀਮ
ਕੁਰਤੁਲੈਨ ਜ਼ੀਆ
ਅਲਮਾ ਮਾਤਰ St. Stephen's College, Delhi
United States Army Command and General Staff College
ਮਿਲਟ੍ਰੀ ਸਰਵਸ
ਕੱਚਾ(ੇ) ਨਾਮ ਮਰਦ-ਏ-ਮੋਮਿਨ
ਵਫ਼ਾ ਪਾਕਿਸਤਾਨ
ਸਰਵਸ/ਸ਼ਾਖ ਬਰਤਾਨਵੀ ਫ਼ੌਜ
ਪਾਕ ਫ਼ੌਜ
ਸਰਵਸ ਵਾਲੇ ਸਾਲ 1943–1988
ਰੈਂਕ OF-9 Pakistan Army.svg General
ਯੂਨਿਟ 22 ਘੁੜਸਵਾਰ
ਕਮਾਂਡ 2nd Independent Armoured Brigade
1st Armoured Division
II Strike Corps
Chief of Army Staff
ਜੰਗਾਂ/ਯੁੱਧ ਦੂਜੀ ਸੰਸਾਰ ਜੰਗ
Indo-Pakistani War of 1965
Black September in Jordan
Soviet war in Afghanistan

ਮੁਹੰਮਦ ਜ਼ਿਆ-ਉਲ-ਹੱਕ ਪਾਕ ਫ਼ੌਜ ਦਾ ਇਕ ਜਰਨੈਲ ਸੀ। ਉਹ 12 ਅਗਸਤ 1924 ਜਲੰਧਰਪੰਜਾਬ ਨੂੰ ਜੰਮਿਆ। 1943 ਚ ਉਹ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਹੋ ਗਿਆ। 1950 ਚ ਉਸਦਾ ਵਿਆਹ ਸ਼ਫ਼ੀਕਾ ਨਾਲ ਹੋਇਆ। 1962-64 ਵਿੱਚ ਸਿਖਲਾਈ ਲਈ ਅਮਰੀਕਾ ਗਿਆ। 1970 ਵਿੱਚ ਉਰਦਨ ਚ ਫ਼ਲਸਤੀਨੀਆਂ ਨੂੰ ਦਬਾਇਆ। 1973 ਚ ਉਸਨੂੰ ਮੇਜਰ ਜਰਨਲ ਬਣਾ ਕੇ ਮੁਲਤਾਨ ਭੇਜ ਦਿੱਤਾ ਗਿਆ। 1 ਮਾਰਚ 1976 ਨੂੰ ਉਸਨੂੰ ਪਾਕ ਫ਼ੌਜ ਦਾ ਕਮਾਂਡਰ ਬਣਾ ਦਿੱਤਾ ਗਿਆ। ਉਨੇ 5 ਜੁਲਾਈ 1977 ਨੂੰ ਪਾਕਿਸਤਾਨ ਵਿੱਚ ਫ਼ੌਜੀ ਹਕੂਮਤ ਲਗਾ ਕੇ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਜ਼ੀਰ-ਏ-ਆਜ਼ਮ ਜ਼ੁਲਫਿਕਾਰ ਅਲੀ ਭੁੱਟੋ ਨੂੰ ਫਾਂਸੀ ਲਾ ਦਿੱਤੀ। 17 ਅਗਸਤ 1988 ਨੂੰ ਬਹਾਵਲਪੁਰ, ਪਾਕਿਸਤਾਨ ਵਿੱਚ ਜਹਾਜ਼ ਦੇ ਡਿੱਗਣ ਨਾਲ਼ ਉਹ ਮਰ ਗਿਆ।


ਹਵਾਲੇ[ਸੋਧੋ]