ਮੁਹੰਮਦ ਨਜੀਬਉੱਲਾ
ਦਿੱਖ
ਮੁਹੰਮਦ ਨਜੀਬਉੱਲਾ نجيب الله | |
---|---|
ਤਸਵੀਰ:Najib.jpg | |
ਅਫਗਾਨਿਸਤਾਨ ਗਣਰਾਜ ਦਾ ਰਾਸ਼ਟਰਪਤੀ ਮਈ 1988 ਤੱਕ ਰੇਵੋਲਿਊਸ਼ਨਰੀ ਕੌਂਸਲ (ਅਫਗਾਨਿਸਤਾਨ) ਦੀ ਪ੍ਰਜੀਡੀਅਮ ਦੇ ਚੇਅਰਮੈਨ | |
ਦਫ਼ਤਰ ਵਿੱਚ 30 ਸਤੰਬਰ 1987 – 16 ਅਪਰੈਲ 1992 | |
ਤੋਂ ਪਹਿਲਾਂ | ਹਾਜੀ ਮੁਹੰਮਦ ਚਮਕਾਨੀ |
ਤੋਂ ਬਾਅਦ | ਅਬਦੁਲ ਰਹੀਮ ਹਤੀਫ਼ (ਐਕਟਿੰਗ) |
ਜਨਰਲ ਸੈਕਰੇਟਰੀ, ਸੈਂਟਰਲ ਕਮੇਟੀ ਵਤਨ ਪਾਰਟੀ | |
ਦਫ਼ਤਰ ਵਿੱਚ 4 ਮਈ 1986 – 16 ਅਪਰੈਲ1992 | |
ਤੋਂ ਪਹਿਲਾਂ | ਬਬਰਕ ਕਰਮਾਲ |
ਤੋਂ ਬਾਅਦ | ਅਹੁਦਾ ਹਟਾ ਦਿੱਤਾ |
ਮਨਿਸਟਰ ਆਫ਼ ਸਟੇਟ ਸਕਿਊਰਿਟੀਜ਼ | |
ਦਫ਼ਤਰ ਵਿੱਚ 11 ਜਨਵਰੀ 1980 – 21 ਨਵੰਬਰ 1985 | |
ਤੋਂ ਪਹਿਲਾਂ | ਅਸਦਉੱਲਾ ਅਮੀਨ |
ਤੋਂ ਬਾਅਦ | ਗੁਲਾਮ ਫਾਰੂਕ ਯਾਕੂਬੀ |
ਨਿੱਜੀ ਜਾਣਕਾਰੀ | |
ਜਨਮ | 6 ਅਗਸਤ 1947 ਗਰਦੀਜ਼, ਕਿੰਗਡਮ ਆਫ਼ ਅਫਗਾਨਿਸਤਾਨ |
ਮੌਤ | 27 ਸਤੰਬਰ 1996 ਕਾਬੁਲ, ਇਸਲਾਮਿਕ ਅਮੀਰਾਤ ਆਫ਼ ਅਫਗਾਨਿਸਤਾਨ | (ਉਮਰ 49)
ਸਿਆਸੀ ਪਾਰਟੀ | ਵਤਨ ਪਾਰਟੀ |
ਅਲਮਾ ਮਾਤਰ | ਕਾਬੁਲ ਯੂਨੀਵਰਸਿਟੀ |
ਡਾ. ਮੁਹੰਮਦ ਨਜੀਬਉੱਲਾ ਅਹਮਦਜ਼ਾਈ (ਪਸ਼ਤੋ: محمد نجيب الله;ਜਨਮ 6 ਅਗਸਤ 1947 – 27 ਸਤੰਬਰ 1996),[1] ਨਜੀਬਉੱਲਾ ਜਾਂ ਨਜੀਬ ਇੱਕਹਰਫੀ ਨਾਮ ਨਾਲ ਮਸ਼ਹੂਰ, 1987 ਤੋਂ 1992 ਤੱਕ ਅਫਗਾਨਿਸਤਾਨ ਗਣਰਾਜ ਦੇ ਰਾਸ਼ਟਰਪਤੀ, ਸਨ।