ਸਮੱਗਰੀ 'ਤੇ ਜਾਓ

ਪਹਿਲਵੀ ਵੰਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਪੀਰੀਅਲ ਸਟੇਟ ਆਫ ਇਰਾਨa
کشور شاهنشاهی ایران
Keshvar-e Shâhanshâhi-ye Irân
1925–1979
Flag of ਇਰਾਨ
Coat of arms of ਇਰਾਨ
ਰਾਜ ਦਾ ਝੰਡਾ (1964–1979) ਹਥਿਆਰਾਂ ਦੀ ਮੋਹਰ
ਐਨਥਮ: سرود شاهنشاهی ایران
Sorude Šâhanšâhiye Irân
(ਅੰਗਰੇਜ਼ੀ: "Imperial Salute of Iran")
Location of ਇਰਾਨ
ਸਥਿਤੀਰਾਜ
ਰਾਜਧਾਨੀਤਹਿਰਾਨ
ਆਮ ਭਾਸ਼ਾਵਾਂਫਾਰਸੀ
ਸਰਕਾਰ
ਸ਼ਾਹ 
 1925–1941
ਰਜ਼ਾ ਪਹਿਲਵੀ
 1941–1979
ਮੁਹੰਮਦ ਰਜ਼ਾ ਪਹਿਲਵੀ
ਪ੍ਰਧਾਨ ਮੰਤਰੀ 
 1925–1926 (ਪਹਿਲਾ)
ਮਹੰਮਦ ਅਲੀ ਫੌਰੂਗੀ
 1979 (ਅੰਤਿਮ)
ਸ਼ਾਪੁਰ ਬਖਤਿਆਰ
ਵਿਧਾਨਪਾਲਿਕਾਡੈਲੀਬਰੇਟਿਵ ਅਸੰਬਲੀ
ਸੈਨੇਟ
ਕੌਮੀ ਅਸੰਬਲੀ
Historical era20ਵੀਂ ਸਦੀ
 ਪਹਿਲਵੀ ਵੰਸ਼
15 ਦਸੰਬਰ 1925
 ਐਗਲੋ-ਸੋਵੀਅਤ
25 ਅਗਸਤ – 17 ਸਤੰਬਰ 1941
 [ਸੰਯੁਕਤ ਰਾਜ
24 ਅਕਤੂਬਰ 1945
 1953 ਇਰਾਨੀਅਨ
19 ਅਗਸਤ 1953
 ਚਿੱਟੀ ਕਰਾਂਤੀ
26 ਜਨਵਰੀ, 1963
 ਇਰਾਨੀ ਕਰਾਂਤੀ
11 ਫਰਵਰੀ 1979
 ਇਸਲਾਮਿਕ ਗਣਰਾਜ
31 ਮਾਰਚ 1979
ਖੇਤਰ
19791,648,195 km2 (636,372 sq mi)
ਆਬਾਦੀ
 1955
19,293,999
 1965
24,955,115
 1979
37,252,629
ਮੁਦਰਾਇਰਾਨੀਅਨ ਰਿਆਲ
ਤੋਂ ਪਹਿਲਾਂ
ਤੋਂ ਬਾਅਦ
ਕਜ਼ਾਰ ਵੰਸ਼
ਇਰਾਨ ਦੀ ਅੰਤਰਿਮ ਸਰਕਾਰ
ਅੱਜ ਹਿੱਸਾ ਹੈ ਬਹਿਰੀਨ
ਫਰਮਾ:Country data ਇਰਾਨ
  1. ^ 1935 ਤੋਂ 1979। 1925 ਤੋਂ 1935 ਇਸ ਨੂੰ ਪੱਛਮੀ ਸੰਸਾਰ ਇਮਪੀਰੀਅਲ ਸਟੇਟ ਆਫ ਪਰਸ਼ੀਆ ਕਹਿੰਦਾ ਸੀ।
ਪਹਿਲਵੀ
Countryਇਰਾਨ
Founded15 ਦਸੰਬਰ 1925
Founderਰਜ਼ਾ ਸ਼ਾਹ
Current headਰਜ਼ਾ ਸ਼ਾਹ
Final rulerਮੁਹੰਮਦ ਰਜ਼ਾ ਸ਼ਾਹ
Titles
  • ਆਰੀਮਰ
  • ਸ਼ਹਿਨਸ਼ਾਹ
  • ਸ਼ਾਹ
Deposition11 ਫਰਵਰੀ, 1979

ਪਹਿਲਵੀ ਵੰਸ਼ ਦੀ ਸਥਾਪਨਾ ਈਰਾਨ ਦੇ ਬਾਦਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੇ ਕੀਤੀ ਜਿਸ ਨੇ ਨੇ 1925 ਤੋਂ ਲੈ ਕੇ 50 ਸਾਲਾਂ ਤੱਕ ਈਰਾਨ 'ਤੇ ਰਾਜ ਕੀਤਾ ਸੀ। ਇਸ ਬਾਦਸ਼ਾਹ ਨੂੰ ਈਰਾਨ 'ਚ ਆਧੁਨਿਕਤਾ ਦਾ ਪ੍ਰਭਾਵ ਫੈਲਾਉਣ ਦਾ ਸਿਹਰਾ ਜਾਂਦਾ ਹੈ। ਭਾਂਵੇ ਧਰਮ 'ਤੇ ਹਮਲੇ ਅਤੇ ਸਖਤ ਮਨੁੱਖੀ ਅਧਿਕਾਰ ਉਲੰਘਣ ਲਈ ਵੀ ਇਸ ਬਾਦਸ਼ਾਹ ਦੀ ਨਿੰਦਾ ਕੀਤੀ ਜਾਂਦੀ ਹੈ। ਉਹਨਾਂ ਤੋਂ ਬਾਅਦ ਉਸ ਦੇ ਪੁੱਤਰ ਮੁਹੰਮਦ ਰਜ਼ਾ ਸ਼ਾਹ ਨੇ 1979 ਤੱਕ ਰਾਜ ਕੀਤਾ।[1]

ਹਵਾਲੇ

[ਸੋਧੋ]
  1. "Iran marks Islamic Republic Day". Press TV. 1 ਅਪਰੈਲ 2013. Archived from the original on 22 ਸਤੰਬਰ 2013. Retrieved 21 ਸਤੰਬਰ 2013. {{cite news}}: Unknown parameter |deadurl= ignored (|url-status= suggested) (help)