ਸਮੱਗਰੀ 'ਤੇ ਜਾਓ

ਮੁੰਬਈ ਇੰਡੀਅਨਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੁੰਬਈ ਇਨਡੀਅਨਜ਼ ਤੋਂ ਮੋੜਿਆ ਗਿਆ)
ਮੁੰਬਈ ਇੰਡੀਅਨਜ਼
ਮੁੰਬਈ ਇੰਡੀਅਨਜ਼
ਖਿਡਾਰੀ ਅਤੇ ਸਟਾਫ਼
ਕਪਤਾਨਰੋਹਿਤ ਸ਼ਰਮਾ
ਕੋਚਰਿੱਕੀ ਪੌਂਟਿੰਗ
ਮਾਲਕਨੀਤਾ ਅੰਬਾਨੀ, ਰਿਲਾਇੰਸ ਉਦਯੋਗ[1]
ਟੀਮ ਜਾਣਕਾਰੀ
ਸ਼ਹਿਰਮੁੰਬਈ, ਮਹਾਂਰਾਸ਼ਟਰ, ਭਾਰਤ
ਰੰਗMI
ਸਥਾਪਨਾ2008 (2008)
ਘਰੇਲੂ ਮੈਦਾਨਵਾਨਖੇਡੇ ਸਟੇਡੀਅਮ
(ਸਮਰੱਥਾ: 33,108)
ਦੂਜਾ ਘਰੇਲੂ ਮੈਦਾਨਬਰਾਬੋਰਨ ਸਟੇਡੀਅਮ
(ਸਮਰੱਥਾ: 25,000)
ਅਧਿਕਾਰਤ ਵੈੱਬਸਾਈਟ:www.mumbaiindians.com
2016 ਵਿੱਚ ਮੁੰਬਈ ਇੰਡੀਅਨਜ਼
ਮੁੰਬਈ ਇਨਡੀਅਨਜ਼ ਦਾ ਟੀਮ ਲੋਗੋ

ਮੁੰਬਈ ਇੰਡੀਅਨਜ਼ ਮੁੰਬਈ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਟੀਮ ਦਾ ਕੋਚ ਰਿੱਕੀ ਪੌਂਟਿੰਗ ਹੈ ਅਤੇ ਕਪਤਾਨ ਰੋਹਿਤ ਸ਼ਰਮਾ ਹੈ। ਟੀਮ ਦਾ ਹੁਣ ਤੱਕ ਦਾ ਸਭ ਤੋਂ ਸਫ਼ਲ ਗੇਂਦਬਾਜ਼ ਲਸਿੱਥ ਮਲਿੰਗਾ ਹੈ। ਇਹ ਟੀਮ 2013 ਅਤੇ 2015 ਵਿੱਚ ਦੋ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ ਅਤੇ ਦੋ ਵਾਰ ਚੈਂਪੀਅਨਜ਼ ਲੀਗ ਟਵੰਟੀ-ਟਵੰਟੀ ਦਾ ਖਿਤਾਬ ਜਿੱਤ ਚੁੱਕੀ ਹੈ।[2][3]

ਸਾਲ 2019 ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਨੇ ਵੀਵੋ ਆਈ.ਪੀ.ਐਲ 2019 ਫਾਈਨਲ ਖੇਡਿਆ ਜਿੱਥੇ ਮੁੰਬਈ ਨੇ ਫਾਈਨਲ ਵਿੱਚ ਚੇਨਈ ਨੂੰ 1 ਰਨ ਨਾਲ ਹਰਾ ਕੇ ਚੌਥੀ ਵਾਰ ਚੈਂਪੀਅਨ ਬਣਿਨ। 2019 ਦੇ ਫਾਈਨਲ ਵਿੱਚ ਇਹ ਇੱਕ ਰੋਮਾਂਚਕ ਅੰਤ ਹੋਇਆ ਜਿਸ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਆਖਰੀ ਡਿਲਿਵਰੀ ਲਈ 2 ਦੌੜਾਂ ਦੀ ਲੋੜ ਸੀ ਜਿੱਥੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਲਸਿਥ ਮਲਿੰਗਾ ਨੇ ਆਖਰੀ ਗੇਂਦ 'ਤੇ ਵਿਕਟ ਲੈ ਕੇ ਮੁੰਬਈ ਇੰਡੀਅਨਜ਼ ਲਈ ਮੈਚ ਜਿੱਤਿਆ।

ਟੀਮ ਦੀ ਪਛਾਣ

[ਸੋਧੋ]

ਮੁੰਬਈ ਇੰਡੀਅਨਜ਼ ਆਈਪੀਐਲ ਦੇ ਪਹਿਲੇ ਅਤੇ ਦੂਜੇ ਸੀਜ਼ਨ ਵਿੱਚ ਟੈਲੀਵਿਜ਼ਨ 'ਤੇ ਸਭ ਤੋਂ ਜ਼ਿਆਦਾ ਦੇਖੀ ਗਈ ਟੀਮ ਸੀ, ਕੁਲ 239 ਮਿਲੀਅਨ ਦਰਸ਼ਕ। ਪਹਿਲੇ ਸੀਜ਼ਨ ਵਿੱਚ ਮਾਲਕਾਂ ਨੂੰ 16 ਕਰੋੜ ਰੁਪਏ ਦਾ ਘਾਟਾ ਪਿਆ ਅਤੇ 2009 ਦੇ ਸੀਜ਼ਨ ਵਿੱਚ ਵੀ ਇਸ ਦੇ ਟੁੱਟਣ ਦੀ ਉਮੀਦ ਸੀ।[4]

ਬਾਹਰੀ ਕੜੀ

[ਸੋਧੋ]

ਹਵਾਲੇ

[ਸੋਧੋ]
  1. "Mumbai Indians makes equity holding patter public". The Economic Times. India. Retrieved April 20, 2010.
  2. "Mumbai Indians beat Rajasthan Royals to win second CLT20 title". Times of India. Retrieved 6 October 2013.
  3. "Rampant Mumbai seal title in style". Wisden India. May 26, 2013. Archived from the original on ਜੂਨ 19, 2013. Retrieved ਜੂਨ 16, 2016. {{cite news}}: Unknown parameter |dead-url= ignored (|url-status= suggested) (help)
  4. "Will cricket's new czars make money?". Business Today. 14 May 2008.