ਰੋਹਿਤ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਹਿਤ ਸ਼ਰਮਾ
Rohit Sharma 2015 (cropped).jpg
2015 ਵਿੱਚ ਰੋਹਿਤ
ਨਿੱਜੀ ਜਾਣਕਾਰੀ
ਪੂਰਾ ਨਾਂਮਰੋਹਿਤ ਗੁਰੂਨਾਥ ਸ਼ਰਮਾ
ਜਨਮ (1987-04-30) 30 ਅਪ੍ਰੈਲ 1987 (ਉਮਰ 35)
ਨਾਗਪੁਰ, ਮਹਾਂਰਾਸ਼ਟਰ, ਭਾਰਤ
ਛੋਟਾ ਨਾਂਮਹਿੱਟਮੈਨ, ਸ਼ਾਨਾ,[1] Brothaman[2]
ਕੱਦ5 ਫ਼ੁੱਟ 9 ਇੰਚ (1.75 ਮੀ)
ਬੱਲੇਬਾਜ਼ੀ ਦਾ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ-ਹੱਥ (ਔਫ਼-ਬਰੇਕ)
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 280)6 ਨਵੰਬਰ 2013 v ਵੈਸਟਇੰਡੀਜ਼
ਆਖ਼ਰੀ ਟੈਸਟ26 ਦਸੰਬਰ 2018 v ਆਸਟਰੇਲੀਆ
ਓ.ਡੀ.ਆਈ. ਪਹਿਲਾ ਮੈਚ (ਟੋਪੀ 168)23 ਜੂਨ 2007 v ਆਇਰਲੈਂਡ
ਆਖ਼ਰੀ ਓ.ਡੀ.ਆਈ.27 ਜੂਨ 2019 v ਵੈਸਟਇੰਡੀਜ਼
ਓ.ਡੀ.ਆਈ. ਕਮੀਜ਼ ਨੰ.45
ਟਵੰਟੀ20 ਪਹਿਲਾ ਮੈਚ (ਟੋਪੀ 17)19 ਸਤੰਬਰ 2007 v ਇੰਗਲੈਂਡ
ਆਖ਼ਰੀ ਟਵੰਟੀ2024 ਫ਼ਰਵਰੀ 2019 v ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07–;ਚਲਦਾਮੁੰਬਈ
2008–2010ਡੈਕਨ ਚਾਰਜਰਜ਼ (squad no. 45)
2011–ਚਲਦਾਮੁੰਬਈ ਇਨਡੀਅਨਜ਼ (squad no. 45)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਟਵੰਟੀ20 ਅੰ: ਪ: ਦ: ਕ੍ਰਿਕਟ
ਮੈਚ 27 209 94 314
ਦੌੜਾਂ 1585 8329 2331 8200
ਬੱਲੇਬਾਜ਼ੀ ਔਸਤ 39.62 48.70 32.37 32.15
100/50 3/10 24/42 4/16 06/55
ਸ੍ਰੇਸ਼ਠ ਸਕੋਰ 177 264 118 118
ਗੇਂਦਾਂ ਪਾਈਆਂ 334 593 68 628
ਵਿਕਟਾਂ 2 8 1 29
ਸ੍ਰੇਸ਼ਠ ਗੇਂਦਬਾਜ਼ੀ 101.00 64.37 113.0 28.17
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 1/26 2/27 1/22 4/6
ਕੈਚਾਂ/ਸਟੰਪ 25/– 74/– 35/– 126/–
ਸਰੋਤ: Cricinfo, 27 ਜੂਨ 2019

ਰੋਹਿਤ ਗੁਰੂਨਾਥ ਸ਼ਰਮਾ (ਤੇਲਗੂ: రోహిత్ శర్మ) (ਜਨਮ 30 ਅਪਰੈਲ 1987) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਇਹ ਸੱਜੇ-ਹੱਥ ਨਾਲ ਬੱਲੇਬਾਜ਼ੀ ਕਰਦਾ ਹੈ ਅਤੇ ਔਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇਨਡੀਅਨਜ਼ ਦਾ ਕਪਤਾਨ ਹੈ ਅਤੇ ਬਤੋਰ ਕਪਤਾਨ ਇਸਨੇ ਮੁੰਬਈ ਇੰਡੀਅਨ ਨੂੰ ਤਿੰਨ ਵਾਰ ਆਈ.ਪੀ.ਐਲ. ਦਾ ਖਿਤਾਬ ਜਿਤਾਇਆ ਹੈ। ਰੋਹਿਤ ਸ਼ਰਮਾ ਨੇ ਆਪਣਾ ਕੈਰੀਅਰ 20 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ। 13 ਨਵੰਬਰ 2014 ਨੂੰ ਕਲਕੱਤਾ ਦੇ ਇਡਨ ਗਾਰਡਨ ਵਿੱਚ ਖੇਡੇ ਗਏ ਮੈਚ ਵਿੱਚ ਰੋਹਿਤ ਸ਼ਰਮਾ ਨੇ ਅੰਤਰ-ਰਾਸ਼ਟਰੀ ਕ੍ਰਿਕਟ ਟੀਮ ਸ੍ਰੀ ਲੰਕਾ ਦੇ ਖ਼ਿਲਾਫ 264 ਦੋੜਾਂ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਅੰਤਰ-ਰਾਸ਼ਟਰੀ ਇੱਕ ਦਿਨਾ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 250 ਦੋੜਾਂ ਤੋਂ ਵਧ ਬਣਾਉਣ ਵਾਲਾ ਪਹਿਲਾ ਖਿਡਾਰੀ ਰੋਹਿਤ ਸ਼ਰਮਾ ਹੈ।

ਖੇਡਣ ਦੀ ਸ਼ੈਲੀ[ਸੋਧੋ]

ਸ਼ਰਮਾ ਇਕ ਹਮਲਾਵਰ ਬੱਲੇਬਾਜ਼ ਮੰਨਿਆ ਜਾਂਦਾ ਹੈ ਪਰ ਸ਼ੈਲੀ ਅਤੇ ਖੂਬਸੂਰਤੀ ਨਾਲ ਉਹ ਆਮ ਤੌਰ 'ਤੇ ਸੀਮਤ ਓਵਰਾਂ ਦੀ ਕ੍ਰਿਕਟ' ਚ ਸ਼ੁਰੂਆਤੀ ਬੱਲੇਬਾਜ਼ ਹੁੰਦਾ ਹੈ, ਪਰ ਉਸ ਨੇ ਆਪਣਾ ਜ਼ਿਆਦਾਤਰ ਟੈਸਟ ਕ੍ਰਿਕਟ ਮਿਡਲ-ਆਰਡਰ ਬੱਲੇਬਾਜ਼ ਵਜੋਂ ਖੇਡਿਆ ਹੈ। ਹਾਲਾਂਕਿ ਸ਼ਰਮਾ ਇਕ ਨਿਯਮਤ ਗੇਂਦਬਾਜ਼ ਨਹੀਂ ਹੈ, ਪਰ ਉਹ ਸਪਿਨ ਤੋਂ ਸੱਜੇ ਹੱਥ ਦੀ ਗੇਂਦਬਾਜ਼ੀ ਕਰ ਸਕਦਾ ਹੈ। ਉਹ ਆਮ ਤੌਰ 'ਤੇ ਖਿਸਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਉਸਦੀ ਖੇਡ ਦਾ ਇਕ ਹਿੱਸਾ ਹੈ ਜਿਸ' ਤੇ ਉਹ ਸੁਧਾਰ ਲਈ ਬਹੁਤ ਸਖਤ ਮਿਹਨਤ ਕਰਦਾ ਹੈ।

ਹਵਾਲੇ[ਸੋਧੋ]