ਮੁੱਗੋਵਾਲ
ਦਿੱਖ
(ਮੂਗੋਵਾਲ ਤੋਂ ਮੋੜਿਆ ਗਿਆ)
ਮੁੱਗੋਵਾਲ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਹੁਸ਼ਿਆਰਪੁਰ |
| ਬਲਾਕ | ਮਾਹਲਪੁਰ |
| ਆਬਾਦੀ (2001) | |
• ਕੁੱਲ | 3,500 |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਹੁਸ਼ਿਆਰਪੁਰ |
ਮੁੱਗੋਵਾਲ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਮਾਹਲਪੁਰ ਦਾ ਇੱਕ ਪਿੰਡ ਹੈ।[1] ਇਹ ਆਦਿ-ਧਰਮੀ ਲਹਿਰ ਦੇ ਉਘੇ ਮਰਹੂਮ ਸਾਬਕਾ ਵਿਧਾਇਕ ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਪਿੰਡ ਹੈ।[2]
ਹਵਾਲੇ
[ਸੋਧੋ]- ↑ pbplanning.gov.in/districts/Mahilpur.pdf
- ↑ "Remembering Babu Mangu Ram Mugowalia". Archived from the original on 2015-04-09. Retrieved 2014-12-19.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |