ਮੂਸਿਓ ਦੈਲ ਐਰੇ (ਮਾਦਰੀਦ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੂਸਿਓ ਦੈਲ ਐਰੇ
Museo de Aeronáutica y Astronáutica
CASA C-207 Azor, Museo del Aire.jpg
ਅਜਾਇਬ-ਘਰ ਦੀ ਤਸਵੀਰ
ਸਥਾਪਨਾ1979
ਵੈੱਬਸਾਈਟਵੈੱਬਸਾਈਟ

ਮੂਸਿਓ ਦੈਲ ਐਰੇ (ਸਪੇਨੀ: Museo del Aire ; ਪੂਰਾ ਨਾਂ: Museo de Aeronáutica y Astronáutica) ਮਾਦਰੀਦ ਸ਼ਹਿਰ ਦੇ ਬਾਹਰੇ ਹਿੱਸੇ ਵਿੱਚ ਹਵਾਬਾਜ਼ੀ ਸੰਬੰਧੀ ਅਜਾਇਬ ਘਰ ਜੋ ਸਪੇਨ ਦੇ ਕੁਆਤਰੋ ਵਿਏਂਤੋਸ ਹਵਾਈ ਅੱਡੇ ਵਿੱਚ ਸਥਿਤ ਹੈ। ਇਸ ਦੀ ਸਥਾਪਨਾ 1981 ਵਿੱਚ ਹੋਈ ਅਤੇ ਇਸ ਵਿੱਚ ਲਗਭਗ 150 ਹਵਾਈ ਜਹਾਜ ਨੁਮਾਇਸ਼ ਉੱਤੇ ਹਨ।[1]

ਕੁਆਤਰੋ ਵਿਏਂਤੋਸ ਦਾ ਉਦਘਾਟਨ 1911 ਨੂੰ ਹੋਇਆ ਸੀ ਅਤੇ ਇਹ ਸਪੇਨ ਦੀ ਪਹਿਲੀ ਸੈਨਿਕ ਏਅਰਫੀਲਡ ਹੈ।

ਦਰਸ਼ਕ[ਸੋਧੋ]

  • ਦਾਖਲ ਹੋਣ ਅਤੇ ਫੋਟੋ ਖਿੱਚਣ ਦੀ ਫ਼ੀਸ - ਕੋਈ ਨਹੀਂ
  • ਸਮਾਂ: ਮੰਗਲਵਾਰ ਤੋਂ ਐਤਵਾਰ - 10 am ਤੋਂ 2 pm - ਅਜਾਇਬ-ਘਰ ਸੋਮਵਾਰ ਅਤੇ ਖ਼ਾਸ ਦਿਨਾਂ ਉੱਤੇ ਬੰਦ ਹੁੰਦਾ ਹੈ

ਜਹਾਜਾਂ ਦੀ ਸੂਚੀ[ਸੋਧੋ]

ਅਹੁਦਾ ਨੁਮਾਇਸ਼ ਨੋਟ ਤਸਵੀਰ
ਏਰੋਟੇਕਨੀਕਾ AC-12 Z.2–6 commons
ਏਰੋਟੇਕਨੀਕਾ AC-14 Z.4-06 commons
ਬੋਏਇੰਗ KC-97G TK.1-03 '123-03'
Bolkow Bo.105LOH HR.15–21 'ET-140' commons
ਬਰੇਗੇਤ 19GR - 'Cuatro Vientos' commons
ਬਰੇਗੇਤ 19TR Bidon 72 'Jesus del Gran Poder' commons
ਬ੍ਰਿਸਟਲ F.2B B21
ਕਾਸਾ 2.111E (Heinkel 111H) T.8B-97 '462-04'
CASA 352L (Junkers Ju.52) T.2B-211 '911-16' commons
ਕਾਸਾ C-101 Aviojet XE.25-01 commons
ਕਾਸਾ C-207 Azor T.7-6 '405-15' commons
ਕਾਸਾ C-212 Aviocar XT.12-1 '54-10' commons
ਕੌਦਰੋਨ G.3 BC-6 commons
ਸੀਏਰਵਾ C.6 C.6-B commons
ਸੀਏਰਵਾ C.19 EC-AIM commons
ਸੀਏਰਵਾC.30A XVU.1-1
PBY-5A ਕਾਤਾਲੀਨਾ DR.1-1
ਦੇ ਹਾਵੀਯਾਂਦ ਡਰੈਗਨ ਰਾਪੀਦ G-ACYR commons
ਦੇ ਹਾਵੀਯਾਂਦ ਕੈਨੇਡਾ DHC-4 ਕਾਰੀਬੋ T.9–25 commons
ਦੋਰਨੀਏਰ Do 24T-3 HD.5-2 '58-2' commons
ਡਗਲਸ C-47 Dakota T.3–36 '721-9'
ਫਰਮਾਨF.402 SF-002 commons
ਫਿਏਸਲੇਰ Fi 156 ਸਟੋਰਚ L.16–23 commons
ਗ੍ਰੁਮਾਨ HU-16B AD.1B-8
ਹਿੰਕਲ 111E-3 B.2–82 '25–82'
ਹਿਸਪਾਨੋ HS-34 EC-AFJ
ਹਿਸਪਾਨੋ HA-1112K1L ਤਰਿਪਾਲਾ C.4J-2 commons
ਹਿਸਪਾਨੋ HA-1112M1L ਬੋਛੋਨ C.4K-158 commons
ਹਿਸਪਾਨੋ HA-200 ਸਾਇਤਾ A.10C-104 commons
ਲੌਕਹੀਡ F-104G ਸਟਾਰਫ਼ਾਈਟਰ C.8–15 '104-15' commons
ਮਕਡੋਨਲ F-4C ਫੈਂਟਮ II C.12–37 '12–29' commons
ਮੋਕਿਓਨ-ਗੁਏਰੇਵਿੱਚ MiG-17 42 commons
ਮੋਕਿਓਨ-ਗੁਏਰੇਵਿੱਚ MiG-21 22–26 E German AF commons
ਮੀਲ ਮੀ-2 CCCP-23760 Icona '34' commons
ਨਿਊਪੋਰਟ IV M.N.N.5
ਉੱਤਰੀ ਅਮਰੀਕੀ T-6G E.16–90 '793-6' commons
ਉੱਤਰੀ ਅਮਰੀਕੀ B-25J,ਮੀਛੈਲ 130338 '74-17'
ਉੱਤਰੀ ਅਮਰੀਕੀ F-86 ਸਾਬਰੇ C.5-175 '1–175' commons
ਪੋਲੀਕਾਰਪੋਵ I-15 CA-125 commons
ਸਲਿੰਗਜ਼ਬਾਏ T.34 ਸਕਾਈ EC-RAT
ਤਰਾਂਸਾਵਿਆ PL-12 ਏਰਤ੍ਰਕ VH-TRQ commons
ਵਿਲਾਨੋਵਾ ਅਸੇਦੋ (ਬਲੇਰੀਓਤ XI) - commons
ਵੈਸਟਲੈਂਡ ਵਰਲਵਿੰਡ 2 ZD.1B-22 '803-4' commons

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Presentación del Museo del Aire". Spanish Air Force. Retrieved 11 August 2011.  (ਸਪੇਨੀ)

ਕਿਤਾਬ ਸੂਚੀ[ਸੋਧੋ]

ਬਾਹਰੀ ਸਰੋਤ[ਸੋਧੋ]