ਸਮੱਗਰੀ 'ਤੇ ਜਾਓ

ਮੇਘਨਾ ਪੰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਘਨਾ ਪੰਤ
ਮੇਘਨਾ ਪੰਤ ਮੁੰਬਈ ਬੁੱਕ ਫ਼ੇਅਰ ਤੇ ਆਪਣੇ ਨਾਵਲ  ' ਵਨ ਐਂਡ ਏ ਹਾਫ਼ ਵਾਈਫ਼'
ਮੇਘਨਾ ਪੰਤ ਮੁੰਬਈ ਬੁੱਕ ਫ਼ੇਅਰ ਤੇ ਆਪਣੇ ਨਾਵਲ  ' ਵਨ ਐਂਡ ਏ ਹਾਫ਼ ਵਾਈਫ਼'
ਕਿੱਤਾਲੇਖਕ, ਪੱਤਰਕਾਰ
ਰਾਸ਼ਟਰੀਅਤਾਭਾਰਤੀ
ਸਿੱਖਿਆਐਮਬੀਏ
ਅਲਮਾ ਮਾਤਰSt. Xaviers College (Mumbai)
ਵੈੱਬਸਾਈਟ
www.meghnapant.com

ਮੇਘਨਾ ਪੰਤ ਇੱਕ ਭਾਰਤੀ ਸਾਹਿਤਕ ਗਲਪ ਲੇਖਕ ਅਤੇ ਵਿੱਤੀ ਪੱਤਰਕਾਰ ਹੈ।[1]

ਉਸ ਨੇ ਇੱਕ ਨਾਵਲ, ਵਨ ਐਂਡ ਏ ਹਾਫ਼ ਵਾਈਫ਼  (2012), ਅਤੇ ਇੱਕ ਕਹਾਣੀ ਸੰਗ੍ਰਹਿ, ਹੈਪੀ ਬਰਥਡੇ!  ਲਿਖੇ ਹਨ।(2013).[2][3]

ਪੰਤ ਦੀਆਂ ਕਹਾਣੀਆਂ ਇੱਕ ਦਰਜਨ ਤੋਂ ਵੱਧ ਇੰਟਰਨੈਸ਼ਨਲ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਵਿੱਚਅਵਤਾਰ ਰਿਵਿਊ,[4] ਵਾਸਾਫਾਰੀ, ਇਕਲੈਕਟਿਕਾ ਤੇ QLRS ਵੀ ਸ਼ਾਮਲ ਹਨ। [5]

ਪੰਤ ਨੂੰ ਸੰਸਾਰ ਦੇ ਸਭ ਤੋਂ ਲੰਬੇ ਮਹਾਕਾਵਿ, ਮਹਾਭਾਰਤ ਨੂੰ ਸੰਖਿਪਤ ਕਰਨ ਲਈ ਵੀ ਜਾਣਿਆ ਜਾਂਦਾ ਹੈ। [6]

ਅਵਾਰਡ ਅਤੇ ਆਨਰਜ਼

[ਸੋਧੋ]

ਪੰਤ ਦਾ ਪਹਿਲਾ ਨਾਵਲ ਵਨ ਐਂਡ ਏ ਹਾਫ਼ ਵਾਈਫ਼  ਵੈਸਟਲੈਂਡ ਬੁੱਕਸ ਦੁਆਰਾ 2012 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਕਈ ਰੀਪ੍ਰਿੰਟ ਛਪੇ ਤੇ ਨੈਸ਼ਨਲ ਲਿਟਰੇਰੀ ਮਿਊਜ਼ ਇੰਡੀਆ ਯੰਗ ਰਾਈਟਰ ਪੁਰਸਕਾਰ ਜਿੱਤਿਆ। [7][8]

ਨਾਵਲ ਚਿਨਾਮੋਨ ਪ੍ਰੈਸ ਨਾਵਲ ਰਾਈਟਿੰਗ ਪੁਰਸਕਾਰ, ਵਰਡ ਹਸਲਰ ਲਿਟਰੇਰੀ ਸਟੋਰਮ ਨਾਵਲ ਮੁਕਾਬਲੇ ਅਤੇ ਅਮੇਜਨ ਬਰੇਕਥਰੂ ਨੋਵਲ ਅਵਾਰਡ ਲਈ ਵੀ ਨਾਮਜ਼ਦ ਹੋਇਆ ਹੈ।[9]

ਮੇਘਨਾ ਦੀ ਦੂਜੀ ਕਿਤਾਬ ਹੈਪੀ ਬਰਥਡੇ ਜੁਲਾਈ 2013 ਵਿੱਚ ਰੈਂਡਮ ਹਾਉਸ ਦੁਆਰਾ ਪ੍ਰਕਾਸ਼ਿਤ ਹੋਈ ਸੀ।

ਹੈਪੀ ਬਰਥਡੇ 2014 ਦੇ ਫਰੈਂਕ ਓਸੋਨੋਰ ਇੰਟਰਨੇਸ਼ਨਲ ਲਘੂ ਕਥਾ ਇਨਾਮ ਲਈ ਲੰਮੀ ਸੂਚੀ ਵਿੱਚ ਸ਼ਾਮਿਲ ਇੱਕ ਸੌ ਲਿਖਤਾਂ ਵਿੱਚੋਂ ਇੱਕ ਸੀ। . [10][11][12]

ਮੁੰਬਈ-ਅਧਾਰਿਤ ਲੇਖਕ ਮੇਘਨਾ ਪੰਤ ਨੇ 2016 ਦਾ ਕੁਦਰਤ ਬਾਰੇ ਲਿਖਤਾਂ ਲਈ ਐਫਓਐਨ ਦੱਖਣ ਏਸ਼ੀਆ ਸ਼ਾਰਟ ਸਟੋਰੀ ਅਵਾਰਡ ਆਪਣੀ ਕਹਾਣੀ ਪੀਪਲ ਆਫ਼ ਦ ਸਨ ਲਈ ਹਾਸਲ ਕੀਤਾ।[13]

ਨਿੱਜੀ ਜ਼ਿੰਦਗੀ

[ਸੋਧੋ]

 ਸ਼ਿਮਲਾਵਿੱਚ ਜੰਮੀ ਪੰਤ [14] ਭਾਰਤੀ ਸਟੈਂਡ-ਅਪ ਕਾਮੇਡਿਅਨ ਅਤੇ ਦ ਵੈਡਨਸਡੇ ਸੋਲ ਦੇ ਲੇਖਕ ਸੋਰਭ ਪੰਤ ਦੀ ਭੈਣ ਹੈ।[15]

ਹਵਾਲੇ

[ਸੋਧੋ]
  1. "IDENTITY TALE". Indian Express. Retrieved 2013-06-14.
  2. "Meghna Pant on how her own experiences feature in her first novel". The National. Retrieved 2013-06-14.
  3. "Chillibreeze". ChilliBreeze. Archived from the original on 2013-10-09. Retrieved 2013-06-14. {{cite web}}: Unknown parameter |dead-url= ignored (|url-status= suggested) (help)
  4. "Avatar Review". avatarreview.ne. Archived from the original on 2014-04-07. Retrieved 2013-08-05. {{cite web}}: Unknown parameter |dead-url= ignored (|url-status= suggested) (help)
  5. "QLRS". qlrs.com. Retrieved 2013-08-05.
  6. "The Mahabharata". The Guardian. Retrieved 2014-03-14.
  7. "Muse India awards announced". Times Of India. Archived from the original on 2014-08-20. Retrieved 2013-06-14. {{cite web}}: Unknown parameter |dead-url= ignored (|url-status= suggested) (help)
  8. "Muse India Awards for Pant,Sinha". The Hindu. Retrieved 2013-06-14.
  9. "For debutant author Meghna Pant, inspiration comes from unearthing the stories people make up about themselves or others, and discovering the truth behind them". Verve. Retrieved 2012-06-14.
  10. Staff writer (10 June 2014). [1]
  11. [2] Archived 2015-12-18 at the Wayback Machine..
  12. Staff writer (10 June 2014). [3]
  13. "ਪੁਰਾਲੇਖ ਕੀਤੀ ਕਾਪੀ". Archived from the original on 2017-11-07. Retrieved 2017-03-20.
  14. "Sibling Speak". dnaindia. Retrieved 2013-08-18.
  15. "The Wednesday Soul". The Wednesday Soul. Archived from the original on 2013-07-19. Retrieved 2013-08-05. {{cite web}}: Unknown parameter |dead-url= ignored (|url-status= suggested) (help)