ਮੇਤਾਕ੍ਸਿਆ ਸਿਮੋਨ੍ਯਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਤਾਕ੍ਸਿਆ ਸਿਮੋਨ੍ਯਨ
ਜਨਮ ਮੇਤਾਕ੍ਸਿਆ ਮਿਹਰਾਨੀ ਸਿਮੋਨ੍ਯਨ
21 ਜਨਵਰੀ 1926
ਅਸ਼ਗਬਾਟ,
Disappeared ਯੇਰਵਾਨ
ਸਥਿਤੀ ਯੇਰਵਾਨ
ਮੌਤ ਅਗਸਤ 11, 1987(1987-08-11) (ਉਮਰ  61)
ਯੇਰਵਾਨ
ਰਾਸ਼ਟਰੀਅਤਾ ਅਰਮੀਨੀਆ
ਪੇਸ਼ਾ ਅਦਾਕਾਰਾ

ਮੇਤਾਕ੍ਸਿਆ ਮਿਹਰਾਨੀ ਸਿਮੋਨ੍ਯਨ (ਅਰਮੀਨੀਆਈ: ՄԵՏԱՔՍՅԱ Միհրանի ՍԻՄՈՆՅԱՆ, 21 ਜਨਵਰੀ 1926 ਵਿੱਚ ਅਸ਼ਗਬਾਟ ਵਿਖੇ - 11 ਅਗਸਤ 1987 ਵਿੱਚ ਯੇਰਵਾਨ ਵਿਖੇ) ਇੱਕ ਅਰਮੀਨੀਆਈ ਅਦਾਕਾਰਾ ਸੀ.[1]

Metaqsya SImonyan's Plaque.JPG

ਫ਼ਿਲ੍ਮੋਗ੍ਰਾਫ਼ੀ[ਸੋਧੋ]

 • 1947 - ਅਨਹਿਤ (ਅਨਿਹਤ ਦੇ ਤੌਰ ਤੇ) 
 • 1949 - ਅ ਗਰਲ ਫ੍ਰਾਮ ਅਰਰਾਤ ਵੈਲੀ (ਅਨੂਸ਼ ਦੇ ਤੌਰ ਤੇ) 
 • 1955 - ਲੁਕਿੰਗ ਫ਼ਾਰ ਅਡ੍ਰੇਸ੍ਸੀ (ਮਾਨੁਸ਼ ਦੇ ਤੌਰ ਤੇ)
 • 1957 - ਟੂ ਹੂਮ ਦ ਲਾਇਫ਼ ਸ੍ਮਾਇਲਜ਼ (ਜ਼ਰੁਹੀ ਦੇ ਤੌਰ ਤੇ) 
 • 1959 - ਹਰ ਫੈਂਟਸੀ (ਨਰਸ ਵਜੋਂ) 
 • 1959 - ਆ ਜੰਪ ਓਵਰ ਦ ਪ੍ਰੈਸੀਪੀਸ (ਗੈਨੇ ਦੇ ਤੌਰ ਤੇ) 
 • 1960 - ਸਾਏਟ-ਨੋਵਾ (ਅੰਨਾ ਵਜੋਂ) 
 • 1962 - ਵਾਟਰ ਰਾਈਜ਼ (ਆਰੇਵ ਦੇ ਰੂਪ ਵਿੱਚ) 
 • 1970 - ਆ ਸ੍ਪ੍ਰਿੰਗ ਆਫ਼ ਹੇਘਨਾਰ (ਮ੍ਕ੍ਰਿਤ੍ਚ ਦੀ ਮਾਂ) 
 • 1971 - ਖਾਤਬਾਲਾ (ਐਪੀਸੋਡਾਂ ਵਿੱਚ) 
 • 1973 - ਦ ਲਾਸਟ ਡੀਡ ਆਫ਼ ਕਾਮੋ (ਅਰਾਸ਼ਾ ਦੇ ਰੂਪ ਵਿੱਚ)

ਹਵਾਲੇ[ਸੋਧੋ]

 1. "Metaksia Simonyan - Armenian Cinema". Retrieved 8 August 2015. 

ਬਾਹਰੀ ਲਿੰਕ[ਸੋਧੋ]