ਮੇਰਾ ਪਾਕਿਸਤਾਨੀ ਸਫ਼ਰਨਾਮਾ
ਦਿੱਖ
| ਲੇਖਕ | ਬਲਰਾਜ ਸਾਹਨੀ |
|---|---|
| ਮੂਲ ਸਿਰਲੇਖ | ਮੇਰਾ ਪਾਕਿਸਤਾਨੀ ਸਫ਼ਰਨਾਮਾ |
| ਭਾਸ਼ਾ | ਪੰਜਾਬੀ |
| ਵਿਸ਼ਾ | ਪਾਕਿਸਤਾਨ ਫੇਰੀ |
| ਵਿਧਾ | ਯਾਤਰਾ ਸਾਹਿਤ |
ਪ੍ਰਕਾਸ਼ਨ ਦੀ ਮਿਤੀ | 1979[1] |
| ਮੀਡੀਆ ਕਿਸਮ | ਪ੍ਰਿੰਟ |
ਮੇਰਾ ਪਾਕਿਸਤਾਨੀ ਸਫ਼ਰਨਾਮਾ ਉੱਘੇ ਅਦਾਕਾਰ ਅਤੇ ਲੇਖਕ ਬਲਰਾਜ ਸਾਹਨੀ ਦਾ ਲਿਖਿਆ ਇੱਕ ਪੰਜਾਬੀ ਸਫ਼ਰਨਾਮਾ ਹੈ ਜੋ ਇਹਨਾਂ 1960 ਦੀ ਆਪਣੀ ਪਾਕਿਸਤਾਨ ਫੇਰੀ ਤੋਂ ਬਾਅਦ ਲਿਖਿਆ।[2]
ਹਵਾਲੇ
[ਸੋਧੋ]- ↑ "Mera Pakistani Safarnama". Retrieved July 29, 2013.
- ↑ "ਬਲਰਾਜ ਸਾਹਨੀ ਬਿਖੜੇ ਪੈਂਡੇ ਦਾ ਹਮਸਫ਼ਰ". ਪੰਜਾਬੀ ਟ੍ਰਿਬਿਊਨ. ਮਈ 5, 2012. Retrieved ਨਵੰਬਰ 18, 2012.