ਮੇਵਾ ਸਿੰਘ ਲੋਪੋਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਈ ਮੇਵਾ ਸਿੰਘ (1880 - 11 ਜਨਵਰੀ 1915) ਗ਼ਦਰ ਲਹਿਰ ਦਾ ਅਤੇ ਕਨੇਡਾ ਵਿੱਚ ਮਨੁੱਖੀ ਹੱਕਾਂ ਲਈ ਸੰਘਰਸ਼ ਦਾ ਆਗੂ ਸੀ।

ਜ਼ਿੰਦਗੀ[ਸੋਧੋ]

ਭਾਈ ਮੇਵਾ ਸਿੰਘ ਜੀ ਦਾ ਜਨਮ 1880 ਨੂੰ ਪਿੰਡ ਲੋਪੋਕੇ (ਭਾਰਤ), ਜ਼ਿਲ੍ਹਾ ਅੰਮ੍ਰਿਤਸਰ, ਬਰਤਾਨਵੀ ਪੰਜਾਬ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਨੰਦ ਸਿੰਘ ਔਲਖ ਸੀ। ਉਹ 1906 ਵਿੱਚ ਵੈਨਕੁਵਰ ਗਿਆ ਸੀ। ਉਹ ਨਿਊ ਵੈਸਟਮਿਨਸਟਰ ਦੀ ਫਰੇਜਰ ਮਿਲ ਵਿੱਚ ਗਰੀਨ ਚੇਨ ਤੇ ਕੰਮ ਕਰਨ ਲੱਗ ਪਿਆ। 1907 ਵਿੱਚ ਭਾਈ ਮੇਵਾ ਸਿੰਘ ਨੇ ਦੇਖਿਆ ਕਿ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਭਾਰਤੀ ਪਰਵਾਸੀਆਂ ਦਾ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਸੀ। ਉਸਨੇ 1907 ਵਿੱਚ ਏਸ਼ੀਆਈ ਲੋਕਾਂ ਦੇ ਵਿਰੁਧ ਭੜਕੀ ਹਿੰਸਾ ਵੀ ਦੇਖੀ।[1] ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਵੈਨਕੂਵਰ ਕੈਨੇਡਾ ਵਿੱਚ ਫਾਸੀ ਦਿਤੀ

ਹਵਾਲੇ[ਸੋਧੋ]