ਮਨਫ਼
ਦਿੱਖ
(ਮੈਂਫਿਸ ਤੋਂ ਮੋੜਿਆ ਗਿਆ)
منف | |
ਮਨਫ਼ ਵਿਖੇ ਰਮੀਸ ਦੇ ਥੰਮ੍ਹਨੁਮਾ ਹਾਲ ਦਾ ਉਜਾੜਾ | |
| Lua error in ਮੌਡਿਊਲ:Location_map at line 526: Unable to find the specified location map definition: "Module:Location map/data/ਮਿਸਰ" does not exist. | |
| ਟਿਕਾਣਾ | ਮਿਤ ਰਾਹੀਨਾ, ਕੈਰੋ, ਮਿਸਰ |
|---|---|
| ਖੇਤਰ | ਹੇਠਲਾ ਮਿਸਰ |
| ਕਿਸਮ | ਵਸੋਂ |
| ਇਤਿਹਾਸ | |
| ਉਸਰੱਈਆ | ਪਤਾ ਨਹੀਂ, ਇਰੀ-ਹੋਰ ਦੀ ਹਕੂਮਤ ਸਮੇਂ ਪਹਿਲੋਂ ਹੀ ਹੋਂਦ ਵਿੱਚ ਸੀ[1] |
| ਸਥਾਪਨਾ | 31ਵੇਂ ਸੈਂਕੜੇ ਈਪੂ ਤੋਂ ਪਹਿਲਾਂ |
| ਉਜਾੜਾ | 7ਵਾਂ ਸੈਂਕੜਾ ਈਸਵੀ |
| ਕਾਲ | ਅਗੇਤਰੇ ਕੁੱਲ ਜ਼ਮਾਨੇ ਤੋਂ ਅਗੇਤਰੇ ਮੱਧ ਕਾਲ ਤੱਕ |
| ਅਧਿਕਾਰਤ ਨਾਮ | ਮਨਫ਼ ਅਤੇ ਇਹਦਾ ਵੈਰਾਨ ਸ਼ਹਿਰ – ਜੀਜ਼ਾ ਤੋਂ ਦਹਿਸ਼ੂਰ ਤੱਕ ਦੇ ਪਿਰਾਮਿਡੀ ਮੈਦਾਨ |
| ਕਿਸਮ | ਸੱਭਿਆਚਾਰਕ |
| ਮਾਪਦੰਡ | i, iii, vi |
| ਅਹੁਦਾ | 1979 (ਤੀਜਾ ਅਜਲਾਸ) |
| ਹਵਾਲਾ ਨੰ. | 86 |
| ਇਲਾਕਾ | ਅਰਬ ਮੁਲਕ |
ਮਨਫ਼ (ਅਰਬੀ: منف Manf ਉਚਾਰਨ [mænf]; ਯੂਨਾਨੀ: Μέμφις) ਜਾਂ ਮੈਂਫਿਸ ਹੇਠਲੇ ਮਿਸਰ ਦੇ ਸਭ ਤੋਂ ਪਹਿਲੇ ਜ਼ਿਲ੍ਹੇ ਅਨਬ-ਹੱਜ ਦੀ ਪੁਰਾਣੀ ਰਾਜਧਾਨੀ ਸੀ। ਇਹਦੀ ਉਜਾੜਾ ਕੈਰੋ ਤੋਂ 20 ਕਿੱਲੋਮੀਟਰ ਦੱਖਣ ਵੱਲ ਅੱਜਕੱਲ੍ਹ ਦੇ ਮਿਤ ਰਾਹੀਨਾ ਕਸਬੇ ਕੋਲ਼ ਪੈਂਦਾ ਹੈ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਮਨਫ਼ ਨਾਲ ਸਬੰਧਤ ਮੀਡੀਆ ਹੈ।
- ਮਨਫ਼ ਦੇ ਧਰਮ ਬਾਰੇ
- ਮਨਫ਼ ਦਾ ਟਿਕਾਣਾ
- Ancient Egypt.org
- ਮਨਫ਼ ਦੀਆਂ ਤਸਵੀਰਾਂ, ਸ਼ਿਕਾਗੋ ਯੂਨੀਵਰਸਿਟੀ Archived 2013-03-22 at the Wayback Machine.
- ਯੂਨੀਵਰਸਿਟੀਆਂ ਲਈ ਡਿਜੀਟਲ ਮਿਸਰ Archived 2014-10-06 at the Wayback Machine.
- ਮਨਫ਼ ਦੀਆਂ ਤਸਵੀਰਾਂ, Egiptomania.com
- ↑ P. Tallet, D. Laisnay: Iry-Hor et Narmer au Sud-Sinaï (Ouadi 'Ameyra), un complément à la chronologie des expéditios minière égyptiene, in: BIFAO 112 (2012), 381–395, available online