ਮੈਂ ਹੁਣ ਠੀਕ ਠਾਕ ਹਾਂ
ਦਿੱਖ
| "ਮੈਂ ਹੁਣ ਠੀਕ ਠਾਕ ਹਾਂ" | |
|---|---|
| ਲੇਖਕ ਵਰਿਆਮ ਸਿੰਘ ਸੰਧੂ | |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵੰਨਗੀ | ਲੰਮੀ ਕਹਾਣੀ |
| ਪ੍ਰਕਾਸ਼ਨ | ਸਿਰਜਣਾ,ਮੈਗਜ਼ੀਨ ਵਿੱਚ ਪਹਿਲੀ ਵਾਰ ਛਪੀ |
| ਪ੍ਰਕਾਸ਼ਨ ਕਿਸਮ | ਪ੍ਰਿੰਟ |
ਮੈਂ ਹੁਣ ਠੀਕ ਠਾਕ ਹਾਂ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪੰਜਾਬੀ ਵਿੱਚ ਜਟਿਲ-ਬਿਰਤਾਂਤ ਵਾਲੀ ਪੰਜਾਬ ਸੰਕਟ ਦੇ ਪ੍ਰਸੰਗ ਵਿੱਚ ਪੰਜਾਬ ਦੇ ਮਾਹੌਲ ਦਾ ਪ੍ਰਮਾਣਿਕ ਚਿਤਰ ਪੇਸ਼ ਕਰਦੀ ਕਹਾਣੀ ਹੈ ਜੋ 1990ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਚੌਥੀ ਕੂਟ ਅਤੇ ਮੈਂ ਹੁਣ ਠੀਕ ਠੀਕ ਹਾਂ ਦੇ ਅਧਾਰ ਤੇ ਪੰਜਾਬੀ ਵਿੱਚ ਚੌਥੀ ਕੂਟ ਨਾਂ ਦੀ ਫ਼ਿਲਮ ਵੀ ਬਣ ਚੁੱਕੀ ਹੈ, ਜਿਸਨੂੰ ਗੁਰਵਿੰਦਰ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ।
ਪਾਤਰ
[ਸੋਧੋ]- ਜੋਗਿੰਦਰ ਉਰਫ਼ ਜਿੰਦਾ ਜਾਫੀ
- ਸਾਧਾ ਸੀਤਲ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |