ਸਮੱਗਰੀ 'ਤੇ ਜਾਓ

ਮੈਕਸ ਪਲਾਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਕਸ ਪਲਾਂਕ
ਪਲਾਂਕ 1933 ਵਿੱਚ
ਜਨਮ
ਮੈਕਸ ਕਾਰਲ ਅਰਨਸਟ ਲੁਡਵਿਸ ਪਲਾਂਕ

(1858-04-23)23 ਅਪ੍ਰੈਲ 1858
ਮੌਤ4 ਅਕਤੂਬਰ 1947(1947-10-04) (ਉਮਰ 89)
ਰਾਸ਼ਟਰੀਅਤਾ ਜਰਮਨੀ
ਸਿੱਖਿਆਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ, ਮਿਊਨਿਖ਼
ਜੀਵਨ ਸਾਥੀਮੈਰੀ ਮਰਕ (1887–1909)
ਮਾਰਗਾ ਵਾਨ ਹੌਸਲਿਨ (1911–1947)
ਪੁਰਸਕਾਰਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (1918)
ਲੌਰੈਂਟਜ਼ ਮੈਡਲ (1927)
ਮੈਕਸ ਪਲੈਂਕ ਮੈਡਲ (1929)
ਕੋਪਲੇ ਮੈਡਲ (1929)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਦਸਤਖ਼ਤ

ਮੈਕਸ ਕਾਰਲ ਅਰਨਸਟ ਲੂਡਵਿਗ ਪਲਾਂਕ, ਐਫ਼.ਆਰ.ਐਸ[1] (23 ਅਪ੍ਰੈਲ 1858 – 4 ਅਕਤੂਬਰ 1947) ਇੱਕ ਜਰਮਨ ਭੌਤਿਕ ਵਿਗਿਆਨੀ ਸੀ, ਜਿਸਨੇ ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮ ਦਿੱਤਾ ਅਤੇ ਜਿਸ ਲਈ ਉਹਨੂੰ 1918 ਵਿੱਚ ਨੋਬਲ ਇਨਾਮ ਮਿਲਿਆ।[2] ਗਰੈਜੂਏਸ਼ਨ ਮਗਰੋਂ ਜਦੋਂ ਉਸਨੇ ਭੌਤਿਕੀ ਦਾ ਖੇਤਰ ਚੁਣਿਆ ਤਾਂ ਇੱਕ ਅਧਿਆਪਕ ਨੇ ਸਲਾਹ ਦਿੱਤੀ ਕਿ ਇਸ ਖੇਤਰ ਵਿੱਚ ਲਗਭਗ ਸਭ ਕੁਝ ਖੋਜਿਆ ਜਾ ਚੁੱਕਿਆ ਹੈ। ਸੋ ਇਸ ਵਿੱਚ ਕਾਰਜ ਕਰਨਾ ਅਰਥਹੀਣ ਹੈ। ਪਲਾਂਕ ਨੇ ਜਵਾਬ ਦਿੱਤਾ ਕਿ ਮੈਂ ਪੁਰਾਣੀਆਂ ਚੀਜ਼ਾਂ ਹੀ ਸਿੱਖਣਾ ਚਾਹੁੰਦਾ ਹਾਂ।

ਹਵਾਲੇ

[ਸੋਧੋ]
  1. doi:10.1098/rsbm.1948.0024
    This citation will be automatically completed in the next few minutes. You can jump the queue or expand by hand
  2. The Nobel Prize in Physics 1918. Nobelprize.org. Retrieved on 2011-07-05.