ਮੈਡਲ ਆਫ਼ ਆਨਰ
ਦਿੱਖ
| ਮੈਡਲ ਆਫ਼ ਆਨਰ | |
|---|---|
ਫੌਜ, ਜਲ-ਫੌਜ ਅਤੇ ਹਵਾਈ-ਫੌਜ ਲਈ ਦਿੱਤੇ ਜਾਣ ਵਾਲੇ ਵੱਖੋ-ਵੱਖ ਮੈਡਲ ਆਫ਼ ਆਨਰ ਸਨਮਾਨ | |
| ਕਿਸਮ | ਰਿਬਨ ਸਮੇਤ ਅਮਰੀਕੀ ਫ਼ੌਜੀ ਤਮਗਾ (ਸਜਾਵਟ) |
| ਦੇਸ਼ | ਸੰਯੁਕਤ ਰਾਜ |
| ਯੋਗਤਾ | ਸਿਰਫ ਫੌਜੀਆਂ ਲਈ |
| ਸਥਿਤੀ | ਇਸ ਸਮੇਂ ਇਹ ਸਨਮਾਨ ਦਿੱਤਾ ਜਾਂਦਾ ਹੈ |
| ਸਥਾਪਿਤ | ਜਲ-ਫੌਜ - 21 ਦਸੰਬਰ 1861 ਫੌਜ - 12 ਜੁਲਾਈ 1862 ਹਵਾਈ-ਫੌਜ - 14 ਅਪਰੈਲ 1965 |
| Precedence | |
| ਅਗਲਾ (ਉੱਚਾ) | ਕੋਈ ਨਹੀਂ |
| ਅਗਲਾ (ਹੇਠਲਾ) | Army - Distinguished Service Cross Navy and Marine Corps - Navy Cross Air Force - Air Force Cross Coast Guard - Coast Guard Cross |
ਮੈਡਲ ਆਫ਼ ਆਨਰ ਅਮਰੀਕਾ ਦਾ ਸਭ ਤੋਂ ਉੱਚਾ ਫੌਜੀ ਸਨਮਾਨ ਹੈ। ਇਹ ਅਮਰੀਕਾ ਦੇ ਰਾਸ਼ਟਰਪਤੀ ਦੁਆਰਾ ਸਿਰਫ਼ ਅਮਰੀਕੀ ਫੌਜੀਆਂ ਨੂੰ ਦਿੱਤਾ ਜਾਂਦਾ ਹੈ। ਇਹ ਸਨਮਾਨ ਤਿੰਨ ਪ੍ਰਕਾਰ ਦਾ ਹੈ, ਇੱਕ ਫੌਜ ਦੇ ਲਈ, ਇੱਕ ਜਲ-ਫੌਜ ਦੇ ਲਈ ਅਤੇ ਇੱਕ ਹਵਾਈ-ਫੌਜ ਦੇ ਲਈ।