ਮੈਦਾਨ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਦਾਨ ਸ਼ਾਰ (ਪਸ਼ਤੋ; [1] [2] [3]ਫ਼ਾਰਸੀ: میدانشار , ਮੈਦਾਨ ਸ਼ਹਿਰ ਜਾਂ ਸਿਰਫ਼ ਮੈਦਾਨ, ਮੱਧ ਅਫ਼ਗਾਨਿਸਤਾਨ ਵਿੱਚ ਮੈਦਾਨ ਵਰਦਕ ਸੂਬੇ ਦੀ ਰਾਜਧਾਨੀ ਹੈ। 2003 ਵਿੱਚ ਇਸਦੀ ਆਬਾਦੀ 35,008 ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, [4] ਜਿਨ੍ਹਾਂ ਵਿੱਚੋਂ ਪਸ਼ਤੂਨ, ਹਜ਼ਾਰਾ ਅਤੇ ਤਾਜਿਕ ਹਨ। [5]

15 ਅਗਸਤ 2021 ਨੂੰ, ਮੈਦਾਨ ਸ਼ਾਰ `ਤੇ ਤਾਲਿਬਾਨ ਨੇ ਕਬਜਾ ਕਰ ਲਿਆ ਸੀ, ਜੋ 2021 ਦੇ ਤਾਲਿਬਾਨੀ ਹਮਲੇ ਵਿੱਚ ਤਾਲਿਬਾਨ ਦੇ ਕਬਜ਼ੇ ਵਿੱਚ ਆਉਣ ਵਾਲੀ 27ਵੀਂ ਸੂਬਾਈ ਰਾਜਧਾਨੀ ਬਣ ਗਈ ਸੀ।

ਪ੍ਰਸਿੱਧ ਲੋਕ[ਸੋਧੋ]

  • ਹਨੀਫ ਬਖਤਾਸ਼, ਕਵੀ ਅਤੇ ਲੇਖਕ
  • ਜ਼ਰੀਫਾ ਗਫਾਰੀ, ਮੇਅਰ

ਹਵਾਲੇ[ਸੋਧੋ]

  1. "Default Parallels Plesk Panel Page". Archived from the original on 2011-10-08. Retrieved 2009-07-25.
  2. Ministry of Rural Rehabilitation and Development
  3. "Home" (PDF). Archived from the original (PDF) on 2011-10-08. Retrieved 2009-07-25.
  4. http://www.mrrd.gov.af/nabdp/Provincial%20Profiles/Wardak%20PDP%20Provincial%20profile.pdf Wardak Provincial Profile - MRRD
  5. aims.org.af