ਸਮੱਗਰੀ 'ਤੇ ਜਾਓ

ਮੈਨੇ ਗਾਂਧੀ ਕੋ ਨਹੀਂ ਮਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਨੇ ਗਾਂਧੀ ਕੋ ਨਹੀਂ ਮਾਰਾ
DVD ਕਵਰ
ਨਿਰਦੇਸ਼ਕਜਾਹਨੂ ਬਰੂਆ
ਲੇਖਕਜਾਹਨੂ ਬਰੂਆ
ਸੰਜੇ ਚੌਹਾਨ[1]
ਨਿਰਮਾਤਾਅਨੂਪਮ ਖੇਰ
ਸਿਤਾਰੇਅਨੂਪਮ ਖੇਰ
ਉਰਮਿਲਾ ਮਾਤੋਂਦਕਾਰ
ਰਜਿਤ ਕਪੂਰ
ਪ੍ਰਵੀਨ ਦਬਾਸ
ਸਿਨੇਮਾਕਾਰਰਾਜ ਚਕਰਵਰਤੀ
ਸੰਪਾਦਕਦੀਪਾ ਭਾਟੀਆ
ਸੰਗੀਤਕਾਰਬੱਪੀ ਲਹਿਰੀ
ਰਿਲੀਜ਼ ਮਿਤੀ
30 ਸਤੰਬਰ 2005
ਭਾਸ਼ਾਹਿੰਦੀ
ਬਜ਼ਟ 20 ਮਿਲੀਅਨ
ਬਾਕਸ ਆਫ਼ਿਸ 3.9 ਮਿਲੀਅਨ

ਮੈਨੇ ਗਾਂਧੀ ਕੋ ਨਹੀਂ ਮਾਰਾ (2005), ਜਾਹਨੂ ਬਰੂਆ ਦੀ ਨਿਰਦੇਸ਼ਿਤ ਕੀਤੀ ਅਨੂਪਮ ਖੇਰ ਦੀ ਬਣਾਈ ਹਿੰਦੀ ਫਿਲਮ ਹੈ। ਇਸ ਵਿੱਚ ਅਨੂਪਮ ਖੇਰ ਅਤੇ ਉਰਮਿਲਾ ਮਾਤੋਂਦਕਾਰ ਨੇ ਮੁੱਖ ਰੋਲ ਨਿਭਾਏ ਹਨ।

ਇਸ ਫਿਲਮ ਵਿੱਚ,ਮਸ਼ਹੂਰ ਹਿੰਦੀ ਕਵੀ, ਨਿਰਾਲਾ, ਦੀ ਕਵਿਤਾ ਹਿੰਮਤ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ ਮੁੱਖ ਪਾਤਰ ਦੀ ਮਨਪਸੰਦ ਕਵਿਤਾ ਹੈ।[2]

ਹਵਾਲੇ

[ਸੋਧੋ]
  1. "Maine Gandhi Ko is a masterpiece". Rediff.com Movies. September 30, 2005.
  2. "Read Nirala's poems "Himmat Karne Walon Ki Haar Nahin Hoti" in Devnagari script at geeta-kavita.com". Archived from the original on 2007-10-13. Retrieved 2013-06-16. {{cite web}}: Unknown parameter |dead-url= ignored (|url-status= suggested) (help)