ਮੈਨ ਬੁੱਕਰ ਇਨਾਮ
Jump to navigation
Jump to search
ਮੈਨ ਬੁੱਕਰ ਇਨਾਮ | |
---|---|
![]() | |
ਥਾਂ | ਗਿਲਡਹਾਲ, ਲੰਡਨ, ਇੰਗਲੈਂਡ |
ਵੱਲੋਂ | ਮੈਨ ਗਰੁੱਪ |
ਪਹਿਲੀ ਵਾਰ | 1969 |
ਵੈੱਬਸਾਈਟ | www.themanbookerprize.com |
ਮੈਨ ਬੁੱਕਰ ਇਨਾਮ ਇੱਕ ਸਾਹਿਤਕ ਇਨਾਮ ਹੈ ਜੋ ਹਰ ਸਾਲ ਕਾਮਨਵੈਲਥ ਦੇਸ਼ਾਂ, ਆਇਰਲੈਂਡ ਜਾਂ ਜ਼ਿੰਬਾਬਵੇ ਦੇ ਲੇਖਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਸਭ ਤੋਂ ਵਧੀਆ ਨਾਵਲ ਲਈ ਦਿੱਤਾ ਜਾਂਦਾ ਹੈ। ਮੈਨ ਬੁਕਰ ਇਨਾਮ ਦੇ ਜੇਤੂ ਲਈ ਆਮ ਤੌਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਸਫਲਤਾ ਯਕੀਨੀ ਬਣ ਜਾਂਦੀ ਹੈ; ਇਸ ਲਈ, ਇਸ ਇਨਾਮ ਦੀ ਕਿਤਾਬਾਂ ਦੇ ਵਪਾਰ ਲਈ ਬਹੁਤ ਮਹੱਤਤਾ ਹੈ।[1] ਇਸ ਦੀ ਸ਼ੁਰੂਆਤ ਤੋਂ, ਸਿਰਫ਼ ਕਾਮਨਵੈਲਥ ਦੇਸ਼ਾਂ, ਆਇਰਲੈਂਡ ਅਤੇ ਦੱਖਣੀ ਅਫ਼ਰੀਕੀ (ਅਤੇ ਬਾਅਦ ਵਿਚ ਜ਼ਿੰਬਾਬਵੇ) ਦੇ ਨਾਗਰਿਕ ਇਨਾਮ ਪ੍ਰਾਪਤ ਕਰਨ ਦੇ ਹੱਕਦਾਰ ਸਨ; ਪਰ 2014 ਵਿੱਚ ਇਸਦੀ ਪਾਤਰਤਾ ਨੂੰ ਕਿਸੇ ਵੀ ਅੰਗਰੇਜ਼ੀ-ਭਾਸ਼ਾ ਦੇ ਨਾਵਲ ਲਈ ਖੋਲ੍ਹ ਦਿੱਤਾ ਗਿਆ ਸੀ।[2]
ਹਵਾਲੇ[ਸੋਧੋ]
- ↑ Sutherland, John (9 October 2008). "The Booker's Big Bang". New Statesman. Retrieved 3 September 2009.
- ↑ "Meet The Man Booker Prize 2014 Judges". 12 December 2013.