ਜ਼ਿੰਬਾਬਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜ਼ਿੰਬਾਬਵੇ ਦਾ ਗਣਰਾਜ
ਜ਼ਿੰਬਾਬਵੇ ਦਾ ਝੰਡਾ Coat of arms of ਜ਼ਿੰਬਾਬਵੇ
ਮਾਟੋ"ਏਕਤਾ, ਅਜ਼ਾਦੀ, ਕਿਰਤ"[1]
ਕੌਮੀ ਗੀਤSimudzai Mureza wedu WeZimbabwe  (ਸ਼ੋਨਾ)
Kalibusiswe Ilizwe leZimbabwe  (ਸਿੰਦੇਬੇਲੇ)
"ਜ਼ਿੰਬਾਬਵੇ ਦੀ ਧਰਤੀ ਨੂੰ ਭਾਗ ਲੱਗਣ"
[2]
ਜ਼ਿੰਬਾਬਵੇ ਦੀ ਥਾਂ
Location of Zimbabwe within the African Union
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਹਰਾਰੇ
17°50′S 31°3′E / 17.833°S 31.05°E / -17.833; 31.05
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ,
ਸ਼ੋਨਾ,
ਸਿੰਦੇਬੇਲੇ
ਜਾਤੀ ਸਮੂਹ (2000) ਸ਼ੋਨਾ 71%
ਅੰਦੇਬੇਲੇ 16%
ਹੋਰ ਅਫ਼ਰੀਕੀ 11%
ਗੋਰੇ 1%
ਮਿਸ਼ਰਤ ਅਤੇ ਏਸ਼ੀਆਈ 1%
ਹੋਰ 10.5%
ਵਾਸੀ ਸੂਚਕ ਜ਼ਿੰਬਾਬਵੀ
ਸਰਕਾਰ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਰਾਬਰਟ ਮੁਗਾਬੇ
 -  ਪ੍ਰਧਾਨ ਮੰਤਰੀ ਮਾਰਗਨ ਤਸਵਾਨਜੀਰਾਈ
 -  ਉਪ-ਰਾਸ਼ਟਰਪਤੀ ਜਾਇਸ ਮੁਜੂਰੂ
ਜਾਨ ਅੰਕੋਮੋ
 -  ਉਪ-ਪ੍ਰਧਾਨ ਮੰਤਰੀ ਥੋਕੋਜ਼ਾਨੀ ਖੂਫੇ
ਆਰਥਰ ਮੁਤਾਂਬਰਾ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ ਬਰਤਾਨੀਆ ਤੋਂ 
 -  ਘੋਸ਼ਣਾ 11 ਨਵੰਬਰ 1965 
 -  Recognized 18 ਅਪਰੈਲ 1980 
ਖੇਤਰਫਲ
 -  ਕੁੱਲ 390 ਕਿਮੀ2 (60ਵਾਂ)
150 sq mi 
 -  ਪਾਣੀ (%) 1
ਅਬਾਦੀ
 -  2012 ਦਾ ਅੰਦਾਜ਼ਾ 12,619,600[3] (72ਵਾਂ)
 -  ਆਬਾਦੀ ਦਾ ਸੰਘਣਾਪਣ 26/ਕਿਮੀ2 (170ਵਾਂ)
57/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $6.127 ਬਿਲੀਅਨ[4] 
 -  ਪ੍ਰਤੀ ਵਿਅਕਤੀ ਆਮਦਨ $487[4] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $9.323 ਬਿਲੀਅਨ[4] 
 -  ਪ੍ਰਤੀ ਵਿਅਕਤੀ ਆਮਦਨ $741[4] 
ਜਿਨੀ (2009) 50.1[5] (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.376[6] (ਨੀਵਾਂ) (173ਵਾਂ)
ਮੁੱਦਰਾ ਅਨੇਕਾਂ ਮੁਦਰਾਵਾਂ (ਦੱਖਣੀ ਅਫ਼ਰੀਕੀ ਰਾਂਡ (R), ਬੋਤਸਵਾਨਾ ਪੂਲਾ (P), ਬਰਤਾਨਵੀ ਪਾਊਂਡ (£), ਅਮਰੀਕੀ ਡਾਲਰ ($) ਅਤੇ ਯੂਰੋ (€))[7] (ZWD)
ਸਮਾਂ ਖੇਤਰ ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+2)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+2)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .zw
ਕਾਲਿੰਗ ਕੋਡ +263
^ਅ  The Zimbabwean Dollar is no longer in active use after it was officially suspended by the government due to hyperinflation. The United States Dollar, South African Rand, Botswana Pula, British Pound Sterling, and Euro are now used instead. The US Dollar has been adopted as the official currency for all government transactions with the new power-sharing regime.

ਜ਼ਿੰਬਾਬਵੇ, ਅਧਿਕਾਰਕ ਤੌਰ ਉੱਤੇ ਜ਼ਿੰਬਾਬਵੇ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜੋ ਜ਼ਾਂਬੇਜ਼ੀ ਅਤੇ ਲਿੰਪੋਪੋ ਦਰਿਆਵਾਂ ਵਿਚਕਾਰ ਸਥਿੱਤ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਦੱਖਣੀ ਅਫ਼ਰੀਕਾ, ਦੱਖਣ-ਪੱਛਮ ਵੱਲ ਬੋਤਸਵਾਨਾ, ਉੱਤਰਪੱਛਮ ਵੱਲ ਜ਼ਾਂਬੀਆ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਹਰਾਰੇ ਹੈ। ਇਸਨੂੰ ਬਰਤਾਨੀਆ ਤੋਂ ਮਾਨਤਾ-ਪ੍ਰਾਪਤ ਅਜ਼ਾਦੀ 1980 ਦੀ ਅਪਰੈਲ ਵਿੱਚ 14 ਸਾਲਾਂ ਦੇ ਕਾਲ ਮਗਰੋਂ ਮਿਲੀ ਸੀ ਜਿਸਤੋਂ ਪਹਿਲਾਂ ਇਹ ਨਾਪ੍ਰਵਾਨਤ ਮੁਲਕ ਦੇ ਤੌਰ ਉੱਤੇ ਰੋਡੇਸ਼ੀਆ ਦੀ ਘੱਟ-ਗਿਣਤੀ ਗੋਰੀ ਸਰਕਾਰ ਦੇ ਅਧੀਨ ਸੀ ਅਤੇ ਜਿਸਨੇ ਆਪਣੀ ਅਜ਼ਾਦੀ ਦੀ ਇੱਕ-ਪੱਖੀ ਘੋਸ਼ਣਾ 1965 ਵਿੱਚ ਕਰ ਦਿੱਤੀ ਸੀ। ਰੋਡੇਸ਼ੀਆ ਥੋੜ੍ਹੀ ਦੇਰ ਲਈ ਕਾਲਿਆਂ ਦੀ ਵੱਧ-ਗਿਣਤੀ ਸਰਕਾਰ ਵਾਲਾ ਜ਼ਿੰਬਾਬਵੇ ਰੋਡੇਸ਼ੀਆ ਬਣਿਆ ਸੀ ਪਰ ਇਸਨੂੰ ਅੰਤਰਰਾਸ਼ਟਰੀ ਮਾਨਤਾ ਨਾ ਮਿਲ ਸਕੀ।

ਹਵਾਲੇ[ਸੋਧੋ]