ਮੈਰੀਲਿਨ ਸਟਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਰੀਲਿਨ ਸਟਾਰ
1999 ਵਿੱਚ ਮੈਰੀਲਿਨ ਸਟਾਰ
ਜਨਮ
ਕੈਥੇਰੀਨ ਗੰਨੇਨ

(1969-04-12) ਅਪ੍ਰੈਲ 12, 1969 (ਉਮਰ 54)
ਹੋਰ ਨਾਮਮੈਰੀਲਿਨ ਸਟਾਰ
ਕੱਦ4 ft 11 in (1.50 m)
No. of adult films74[1]

ਮੈਰੀਲਿਨ ਸਟਾਰ (ਜਨਮ ਕੈਥਰੀਨ ਗੰਨੋਨ, 12 ਅਪ੍ਰੈਲ, 1969, ਪ੍ਰਿੰਸ ਜਾਰਜ, ਬ੍ਰਿਟਿਸ਼ ਕੋਲੰਬੀਆ) ਇੱਕ ਕੈਨੇਡੀਅਨ ਬਾਲਗ ਫ਼ਿਲਮ ਅਭਿਨੇਤਰੀ ਹੈ।

ਇਹ ਲਾਸ ਐਂਜਲਸ ਦੇ ਬਾਲਗ ਫ਼ਿਲਮ ਉਦਯੋਗ ਵਿੱਚ ਕੰਮ ਕਰਨ ਤੋਂ ਪਹਿਲਾਂ ਇਹ ਬਤੌਰ ਇੱਕ ਵਿਦਿਆਰਥੀ ਐਡਮੰਟਨ ਵਿੱਚ ਕੰਮ ਕਰਦੀ ਸੀ। ਇਸਦੀ ਪਹਿਲੀ ਫ਼ਿਲਮ ਮੋਰ ਡਰਟੀ ਡੇਬਿਊਟੈਂਟ 30, ਸੀ ਜੋ ਏਡ ਪਾਵਰਜ਼ ਦੁਆਰਾ ਨਿਰਮਾਣਿਤ ਸੀ (1994 ਵਿੱਚ ਰਿਲੀਜ਼)।[ਹਵਾਲਾ ਲੋੜੀਂਦਾ] ਇਸਨੇ ਕੁਝ ਸਟਰਿੱਪ ਕਲੱਬ ਵਿੱਚ ਨਾਚ ਦਾ "ਫੀਚਰ ਕੰਮ" ਵੀ ਕੀਤਾ। ਇਸਨੇ 1994 ਵਿੱਚ ਜਪਾਨੀ ਕਾਰੋਬਾਰੀ ਬਰੂਸ ਅਕਾਹੋਸ਼ੀ ਨਾਲ ਵਿਆਹ ਕਰਵਾਇਆ ਅਤੇ ਅਕਤੂਬਰ 1997, ਵਿੱਚ ਇਹਨਾਂ ਦਾ ਤਲਾਕ ਹੋਇਆ।[2]

ਅੰਦਰੂਨੀ ਵਪਾਰ[ਸੋਧੋ]

ਦਸੰਬਰ 1999 ਵਿੱਚ,ਇਸ ਉੱਪਰ ਦੋਸ਼ ਸੀ ਕਿ ਇਸਨੇ ਬੈਂਕ ਦੀ ਜਾਣਕਾਰੀ ਨਾਲ  ਅੰਦਰੂਨੀ ਵਪਾਰ  ਕੀਤਾ ਜਿਸਦੀ ਜਾਣਕਾਰੀ ਇਸਨੂੰ ਇਸਦੇ ਸਾਬਕਾ ਪ੍ਰੇਮੀ ਜੇਮਸ ਮੈਕਡੇਰਮੋਟ, ਇੱਕ ਨਿਵੇਸ਼ ਸ਼ਾਹੂਕਾਰ ਅਤੇ ਸਾਬਕਾ ਚੇਅਰਮੈਨ ਅਤੇ ਸੀਈਓ ਤੋਂ ਮਿਲੀ ਅਤੇ ਇਸਨੇ ਇਹ ਜਾਣਕਾਰੀ ਆਪਣੇ ਨਵੇਂ ਪ੍ਰੇਮੀ ਐਨਥਨੀ ਪੋਮਪੋਨਿਓ, ਨਿਊ ਜਰਸੀ ਦਾ ਵਪਾਰੀ, ਨਾਲ ਵੀ ਸਾਂਝੀ ਕੀਤੀ। 

ਹਵਾਲੇ[ਸੋਧੋ]

  1. Star ਮੈਰੀਲਿਨ ਸਟਾਰ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. ਪ੍ਰੋਫ਼ਾਈਲ Archived 2005-04-08 at the Wayback Machine., time.com; accessed 14 ਸਤੰਬਰ, 2014 ਹੈ.

ਅੰਦਰੂਨੀ ਵਪਾਰ[ਸੋਧੋ]

ਬਾਹਰੀ ਲਿੰਕ[ਸੋਧੋ]