ਮੈਸਿੰਜਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਸਿੰਜਰ
ਕਿਸੇ ਚਿੱਤਰਕਾਰ ਵੱਲੋਂ ਬੁੱਧ ਦੀ ਗਸ਼ਤ ਕਰਦੇ ਹੋਏ ਦਰਸਾਇਆ ਗਿਆ ਮੈਸਿੰਜਰ
ਮਿਸ਼ਨ ਦੀ ਕਿਸਮਬੁੱਧ ਦਾ ਪੜਤਾਲਕਾਰ
ਚਾਲਕਨਾਸਾ
COSPAR ID2004-030A Edit this at Wikidata
ਸੈਟਕੈਟ ਨੰ.]]28391
ਵੈੱਬਸਾਈਟmessenger.jhuapl.edu
ਮਿਸ਼ਨ ਦੀ ਮਿਆਦਕੁੱਲ:
10 ਵਰ੍ਹੇ, 8 ਮਹੀਨੇ ਅਤੇ 28 ਦਿਨ
ਬੁੱਧ ਵਿਖੇ:
4 ਵਰ੍ਹੇ, 1 ਮਹੀਨਾ ਅਤੇ 14 ਦਿਨ
ਸਫ਼ਰ: 7 ਵਰ੍ਹੇ
ਮੁੱਢਲਾ ਮਿਸ਼ਨ: 1 ਸਾਲ
ਪਹਿਲਾ ਵਾਧਾ: 1 ਸਾਲ[1][2]
Second extension: 2 years[3][4]
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ
ਨਿਰਮਾਤਾਅਪਲਾਈਡ ਫ਼ਿਜ਼ਿਕਸ ਲੈਬੋਰੇਟਰੀ
ਛੱਡਨ ਵੇਲੇ ਭਾਰ1,107.9 kg (2,443 lb)
ਤਾਕਤ450 ਵਾਟ
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀAugust 3, 2004, 06:15:56 (2004-08-03UTC06:15:56Z) UTC
ਰਾਕਟਡੈਲਟਾ 2
ਛੱਡਣ ਦਾ ਟਿਕਾਣਾCape Canaveral SLC-17B
Entered service4 ਅਪਰੈਲ, 2011
End of mission
DisposalDeorbited
ਨਾਸ਼ ਕੀਤਾ30 ਅਪਰੈਲ, 2015
ਗ੍ਰਹਿ-ਪੰਧੀ ਮਾਪ
ਹਵਾਲਾ ਪ੍ਰਬੰਧHermiocentric
Perihermion altitude118.4
Inclination80
ਮਿਆਦ12 ਘੰਟੇ
Epoch1 ਜਨਵਰੀ, 2000[5]
Flyby of Earth (gravity assist)
Closest approachAugust 2, 2005
Flyby of Venus (gravity assist)
Closest approachOctober 24, 2006
Flyby of Venus (gravity assist)
Closest approachJune 5, 2007
Flyby of Mercury
Closest approachJanuary 14, 2008
Flyby of Mercury
Closest approachOctober 6, 2008
Flyby of Mercury
Closest approachSeptember 29, 2009
Mercury orbiter
Orbital insertionMarch 18, 2011, 01:00 UTC[6]
 

ਮੈਸਿੰਜਰ (English: MESSENGER ਭਾਵ ਕਾਸਦ; ਬੁੱਧ ਸਤ੍ਹਾ, ਪੁਲਾੜੀ ਵਾਤਾਵਰਨ, ਭੌਂ-ਰਸਾਇਣਕੀ ਅਤੇ ਗਸ਼ਤ English: MErcury Surface, Space ENvironment, GEochemistry, and Ranging ਦਾ ਛੋਟਾ ਨਾਂ) ਨਾਸਾ ਦਾ ਇੱਕ ਰੋਬੌਟੀ ਪੁਲਾੜੀ ਜਹਾਜ਼ ਸੀ ਜਿਹਨੇ 2011 ਤੋਂ 2015 ਤੱਕ ਬੁੱਧ ਗ੍ਰਹਿ ਦੁਆਲ਼ੇ ਚੱਕਰ ਲਗਾਏ।[7] ਇਸ ਪੁਲਾੜੀ ਜਹਾਜ਼ ਨੂੰ ਅਗਸਤ 2004 ਵਿੱਚ ਬੁੱਧ ਦੀ ਕੈਮੀਕਲ ਅਤੇ ਜ਼ਮੀਨੀ ਬਣਤਰ ਅਤੇ ਚੁੰਬਕੀ ਖੇਤਰ ਦੀ ਘੋਖ ਕਰਨ ਦੇ ਮਕਸਦ ਨਾਲ਼ ਡੈਲਟਾ 2 ਰਾਕਟ ਦੀ ਮਦਦ ਨਾਲ਼ ਦਾਗ਼ਿਆ ਗਿਆ ਸੀ।

ਹਵਾਲੇ[ਸੋਧੋ]

  1. "NASA extends spacecraft's Mercury mission". UPI. November 15, 2011. Retrieved December 20, 2012.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ExMissionCompleted2013
  3. Wu, Brian (April 3, 2015). "NASA Set to Extend Mercury Mission for Another Month". Johns Hopkins University APL. The Science Times. Retrieved April 4, 2015.
  4. "MESSENGER's Operations at Mercury Extended". Johns Hopkins University APL. SpaceRef.com. April 3, 2015. Retrieved April 4, 2015.[permanent dead link]
  5. Domingue, D.L.; Russell, C.T.; Domingue, editors ; foreword by D.L.; Russell, C.T. (2007). Messenger mission to Mercury (1st ed. ed.). New York: Springer. p. 225–245. ISBN 9780387772141. {{cite book}}: |edition= has extra text (help); |first3= has generic name (help)
  6. Lee, Jimmy; Galuska, Mike (March 18, 2011). "NASA Chats - MESSENGER Prepares to Orbit Mercury". NASA. Archived from the original on ਜੂਨ 7, 2011. Retrieved March 18, 2011. {{cite web}}: Unknown parameter |dead-url= ignored (help)
  7. "NASA Spacecraft Circling Mercury". New York Times. March 17, 2011. Retrieved July 9, 2013.

ਬਾਹਰਲੇ ਜੋੜ[ਸੋਧੋ]