ਮੈਸੀਅਰ 82
ਦਿੱਖ
ਮੈਸੀਅਰ 82 | |
---|---|
ਨਿਰੀਖਣ ਅੰਕੜੇ (J2000 epoch) | |
ਤਾਰਾਮੰਡਲ | ਸਪਤਰਿਸ਼ੀ |
ਸੱਜੇ ਜਾਣਾ | 09h 55m 52.2s[1] |
ਝੁਕਾਅ | +69° 40′ 47″[1] |
ਲਾਲੀਕਰਨ | 203±4 km/s[1] |
ਦੂਰੀ | 11.4-12.4 Mly (3.5-3.8 Mpc) |
ਕਿਸਮ | I0[1] |
ਆਕਾਰ (ly) | ~37,000ly in diameter[2] |
ਸਪੱਸ਼ਟ ਪਸਾਰ (V) | 11′.2 × 4′.3[1] |
Apparent magnitude (V) | 8.41[3][4] |
ਪ੍ਰਮੁੱਖ ਵਿਸ਼ੇਸ਼ਤਾਵਾਂ | Edge on starburst galaxy |
Other designations | |
NGC 3034, UGC 5322, Arp 337, ਸਿਗਰ ਅਕਾਸ਼ਗੰਗਾ, PGC 28655, 3C 231[1] | |
ਮੈਸੀਅਰ 82 (ਐਨ.ਜੀ.ਸੀ.3034, ਸਿਗਰ ਅਕਾਸ਼ਗੰਗਾ ਜਾਂ ਐਮ.82 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਇੱਕ ਸਟਾਰਬਸਟ ਅਕਾਸ਼ਗੰਗਾ ਹੈ ਜੋ ਕਿ ਸਪਤਰਿਸ਼ੀ ਤਾਰਾਮੰਡਲ ਤੋਂ 1.2 ਕਰੋੜ ਪ੍ਰਕਾਸ਼ ਸਾਲ ਦੀ ਦੂਰੀ 'ਤੇ ਹੈ ਅਤੇ ਇਹ ਐਮ.81 ਸਮੂਹ ਦਾ ਮੈਂਬਰ ਹੈ। ਇਹ ਅਾਪਣੀ ਅਕਾਸ਼ਗੰਗਾ ਮਿਲਕੀ ਵੇਅ ਨਾਲੋਂ ਪੰਜ ਗੁਣਾ ਜ਼ਿਆਦਾ ਚਮਕਦੀ ਹੈ ਅਤੇ ਇਸਦਾ ਕੇਂਦਰ ਵੀ ਆਪਣੀ ਅਕਾਸ਼ਗੰਗਾ ਨਾਲੋਂ 100 ਗੁਣਾ ਜ਼ਿਆਦੀ ਚਮਕਦਾ ਹੈ।
ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 "ਨਾਸਾ/ਆਈ.ਪੀ.ਏ.ਸੀ ਵਾਧੂ-ਗੰਗਈ ਅੰਕੜਾ-ਅਧਾਰ(ਐਕਸਟ੍ਰਾਗਲੈਕਟਿਕ ਡਾਟਾਬੇਸ)". ਐਨ.ਜੀ.ਸੀ.3034 ਲਈ ਨਤੀਜੇ. Retrieved 2006-10-27.
- ↑ http://astropixels.com/galaxies/M82-01.html (dec 2014)
- ↑ "SIMBAD-M82". ਸਿੰਬਦ ਖਗੋਲੀ ਅੰਕੜਾ-ਅਧਾਰ. Retrieved 2009-11-29.
- ↑ Armando, Gil de Paz; Boissier; Madore; Seibert; Boselli; et al. (2007). "The GALEX Ultraviolet Atlas of Nearby Galaxies". Astrophysical Journal Supplement. 173 (2): 185–255. arXiv:astro-ph/0606440. Bibcode:2007ApJS..173..185G. doi:10.1086/516636.