ਮੋਅ ਆਬੁਦੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਅ ਆਬੁਦੂ
Mosunmola Abudu 1.jpg
ਜਨਮ (1964-09-11) 11 ਸਤੰਬਰ 1964 (ਉਮਰ 56)
ਲੰਦਨ, ਸਯੁੰਕਤ ਰਾਜ
ਰਿਹਾਇਸ਼ਲੋਗਾਸ, ਲਾਗੋਸ ਸਟੇਟ, ਨਾਈਜੀਰਿਆ
ਪੇਸ਼ਾਟਾਕ ਸ਼ੋਅ ਹੋਸਟ, ਮੀਡੀਆ ਪ੍ਰੋਪ੍ਰਿਯਟਰ
ਵੈੱਬਸਾਈਟmomentswithmo.tv

ਮੋਸੁਨਮੋਲਾ ਆਬੁਦੂ, ਜਿਸਨੂੰ ਆਮ ਤੌਰ ਤੇ ਮੋਅ ਆਬੁਦੂ ਨਾਲ ਜਾਣਿਆ ਜਾਂਦਾ ਹੈ, ਇੱਕ ਨਾਇਜੀਰਾਨੀਅਨ ਟਾਕ ਸ਼ੋਅ ਮੇਜ਼ਬਾਨ, ਟੀਵੀ ਨਿਰਮਾਤਾ, ਮੀਡੀਆ ਸ਼ਖਸੀਅਤ, ਮਨੁੱਖੀ ਸੰਸਾਧਨ ਪ੍ਰਬੰਧਨ ਸਲਾਹਕਾਰ, ਉਦਯੋਗਪਤੀ ਅਤੇ ਸਮਾਜ ਸੇਵੀ ਪ੍ਰਤੀਨਿਧ ਹੈ।[1] ਇਸਨੂੰ ਫੋਰਬਜ਼ ਨੇ "ਅਫ਼ਰੀਕਾ ਦੀ ਸਭ ਤੋਂ ਸਫਲ ਔਰਤ" ਵਜੋਂ ਵਰਣਨ ਕੀਤਾ ਹੈ।"[2][3]

ਮੁੱਢਲਾ ਜੀਵਨ[ਸੋਧੋ]

ਆਬੁਦੂ ਦਾ ਜਨਮ ਸਯੁੰਕਤ ਰਾਸ਼ਟਰ ਵਿੱਚ ਹੋਇਆ। ਸੱਤ ਸਾਲ ਦੀ ਉਮਰ ਵਿੱਚ, ਇਸਦੇ ਪਰਿਵਾਰ ਨੂੰ ਲਾਗੋਸ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਆਪਣੇ ਨਾਨਾ-ਨਾਨੀ ਦੇ ਨਾਲ ਓੰਡੋ ਸਟੇਟ ਦੇ ਕੋਕੋਆ ਫਾਰਮ ਵਿਚ ਰਹਿਣ ਲਈ ਭੇਜਿਆ ਗਿਆ, ਤਾਂ ਜੋ ਇਹ ਨਾਈਜੀਰੀਆ ਦੇ ਸਭਿਆਚਾਰ ਬਾਰੇ ਸਿੱਖ ਸਕੇ।

ਸਿੱਖਿਆ[ਸੋਧੋ]

11 ਸਾਲ ਦੀ ਉਮਰ ਵਿਚ, ਉਹ ਫਿਊਵਾਏਏਜ਼ ਗਰਲਜ਼ ਗ੍ਰਾਮਰ ਸਕੂਲ ਵਿਚ ਗਈ। 12 ਸਾਲ ਦੀ ਉਮਰ ਵਿੱਚ, ਇਸਦੇ ਪਿਤਾ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ, ਆਬੁਦੂ ਯੂ.ਕੇ ਵਾਪਸ ਪਰਤੀ ਅਤੇ ਹੈਮਰਸਮਿਥ ਕਾਉਂਟੀ ਸੈਕੰਡਰੀ ਸਕੂਲ ਵਿੱਚ ਦਾਖ਼ਿਲਾ ਲੈਣ ਤੋਂ ਪਹਿਲਾਂ ਇਹ ਕੇਨਟ ਵਿੱਚ ਰਿਜਵੇ ਸਕੂਲ ਚਲੇ ਗਏ ਜਿੱਥੇ ਉਹ ਟੌਨਬਰੀਜ ਵੇਲਜ਼ ਵਿਚ ਆਪਣੇ ਸਰਪ੍ਰਸਤ ਦੇ ਨਾਲ ਰਹਿੰਦੀ ਸੀ। ਉੱਥੋਂ, ਇਹ ਵੈਸਟ ਕੇਨਟ ਕਾਲਜ ਅਤੇ ਮਿਡਕੇਂਟ ਕਾਲਜ ਵਿਚ ਗਈ। ਇਸਨੇ ਵੈਲੀਮਿਨਸਟਰ, ਲੰਡਨ ਯੂਨੀਵਰਸਿਟੀ ਤੋਂ ਐਚਆਰ ਮੈਨੇਜਮੈਂਟ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

ਨਿੱਜੀ ਜੀਵਨ[ਸੋਧੋ]

ਆਬੁਦੂ ਲੋਗਾਸ ਵਿੱਚ ਰਹਿੰਦੀ ਹੈ। ਇਸ ਕੋਲ ਇੱਕ ਬੇਟਾ ਅਤੇ ਇੱਕ ਬੇਟੀ ਹੈ।[4]

ਇਹ ਵੀ ਦੇਖੋ [ਸੋਧੋ]

  • Funke Opeke

ਹਵਾਲੇ[ਸੋਧੋ]

  1. Florence Amagiya (2 August 2014). "Mo Abudu, the pie that made her rich". The Vanguard. Retrieved 1 April 2015. 
  2. Funsho Arogundade (9 January 2015). "Mo Abudu Is Forbes Africa's Most Successful Woman". Prime News. Retrieved 31 March 2015. 
  3. "Africa's Most Successful Women: Mo Abudu". Forbes. 1 January 2015. Retrieved 28 March 2015. 
  4. "I left ExxonMobil as HR manager to fulfill my personal dream – Mo Abudu". 24 January 2010. 

ਬਾਹਰੀ ਕੜੀਆਂ[ਸੋਧੋ]