ਮੋਨਤੈਸਕੀਉ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੋਨਟੀਸਕੀਵ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੋਨਤੈਸਕੀਉ

ਮੋਨਤੈਸਕੀਉ ਦਾ ਇੱਕ ਚਿੱਤਰ
ਜਨਮ 18 ਜਨਵਰੀ 1689
ਫਰਾਂਸ
ਮੌਤ 10 ਫ਼ਰਵਰੀ 1755(1755-02-10) (ਉਮਰ 66)
ਪੈਰਿਸ, ਫਰਾਂਸ
ਕਾਲ 18th-century philosophy
ਇਲਾਕਾ ਪੱਛਮੀ ਫ਼ਲਸਫ਼ਾ
ਸਕੂਲ ਪ੍ਰਬੁੱਧਤਾ
Main interests
ਰਾਜਨੀਤਕ ਦਰਸ਼ਨ
ਮੁੱਖ ਵਿਚਾਰ
ਸੰਵਿਧਾਨ ਵਿੱਚ ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ: ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ; ਸਰਕਾਰ ਤੰਤਰਾਂ ਦਾ ਉਨ੍ਹਾਂ ਦੇ ਸਿਧਾਂਤਾਂ ਦੇ ਅਧਾਰ ਤੇ ਵਰਗੀਕਰਨ

ਮੋਨਤੈਸਕੀਉ (ਫਰਾਂਸੀਸੀ: de La Brède et de Montesquieu ) (18 ਜਨਵਰੀ 1689 - 10 ਫ਼ਰਵਰੀ 1755) ਫ਼ਰਾਂਸ ਦਾ ਪ੍ਰਬੁੱਧਤਾ ਜੁੱਗ ਦਾ ਇੱਕ ਰਾਜਨੀਤਕ ਚਿੰਤਕ ਤੇ ਸਮਾਜਕ ਟਿੱਪਣੀਕਾਰ ਸੀ। ਉਹਨੇ ਪਹਿਲੀ ਵਾਰੀ ਸੰਵਿਧਾਨ ਵਿੱਚ ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ ਪੇਸ਼ ਕੀਤਾ ਜਿਸਨੂੰ ਅੱਜ ਅਸੀਂ ਸੰਸਾਰ ਦੇ ਅਨੇਕ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਸਾਕਾਰ ਕੀਤਾ ਗਿਆ ਵੇਖਦੇ ਹਾਂ।

ਹਵਾਲੇ[ਸੋਧੋ]