ਸਮੱਗਰੀ 'ਤੇ ਜਾਓ

ਮੋਮੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Momo
A typical serving of a plate of momo with sesame yellow and red garlic chilli sauce.
ਸਰੋਤ
ਸੰਬੰਧਿਤ ਦੇਸ਼Nepal[1][2]
ਇਲਾਕਾNepal, Tibet, Bhutan, Sikkim and a few other parts of India
ਕਾਢਕਾਰNepalese Traders
ਖਾਣੇ ਦਾ ਵੇਰਵਾ
ਖਾਣਾAppetizers or entrees
ਮੁੱਖ ਸਮੱਗਰੀWhite-flour-and-water dough; meat, vegetable or cheese filling
ਹੋਰ ਕਿਸਮਾਂSteam-momo, Kothey momo, C-momo, Fry-momo, Open-momo
ਕੈਲੋਰੀਆਂ7


ਮੋਮੋ ਤਿਬੱਤ ਅਤੇ ਨੈਪਾਲ ਦਾ ਇੱਕ ਪ੍ਰਸਿੱਧ ਭੋਜਨ ਹੈ ਜਿਸਨੂੰ ਚਾ ਨਾਲ ਨਾਸ਼ਤੇ ਦੇ ਤੌਰ ਤੇ ਖਾਇਆ ਜਾਂਦਾ ਹੈ। [3]ਇਸਨੂੰ ਆਟੇ ਜਾਂ ਮੈਦੇ ਦੀ ਲੋਈ ਵਿੱਚ ਆਲੋ, ਮੀਟ ਜਾਂ ਪਨੀਰ ਭਰਕੇ ਬਣਾਇਆ ਜਾਂਦਾ ਹੈ। ਮੋਮੋ ਨੂੰ ਅਸਾਮ , ਮੇਘਾਲਿਆ, ਸਵਾਈਨ , ਮਨੀਪੁਰ ਵਿੱਚ ਬਹੁਤ ਖਾਇਆ ਜਾਂਦਾ ਹੈ।

ਬਣਾਉਣ ਦੀ ਵਿਧੀ

[ਸੋਧੋ]

200 ਗਰਾਮ ਮੈਦਾ, ਇੱਕ ਚਮਚ ਘੀ ਜਾਂ ਤੇਲ, 1/5 ਚਮਚ ਬੇਕਿੰਗ ਪਾਉਡਰ, ਨਭਰਤ ਲਈ : 2 ਪਿਆਜ, 8 ਕਲੀ ਲਹਸਨ, 2 ਸ਼ਿਮਲਾ ਮਿਰਚ, ਬੰਦਗੋਬੀ , 2 ਗਾਜਰਾਂ, ਅੱਧੀ ਕਟੋਰੀ ਹਰੇ ਮਟਰ, 100 ਗਰਾਮ ਪਨੀਰ, 1 ਚਮਚ ਘੀ, 1/4 ਚਮਚ ਕਾਲੀ ਮਿਰਚ, ਈ ਚੁਟਕੀ ਲਾਲ ਮਿਰਚ, 1/2 ਕਟੋਰੀ ਹਰਾ ਧਨੀਆ, ਨਮਕ।

ਵਿਧੀ

[ਸੋਧੋ]

ਮੈਦੇ ਵਿੱਚ ਨਮਕ ਅਤੇ ਬੇਕਿੰਗ ਪਾਉਡਰ ਪਾਕੇ ਗੁੰਨਕੇ ਅੱਧੇ ਘੰਟੇ ਲਈ ਰੱਖ ਦੋ।

ਭਰਤ ਲਈ: ਸਾਰੀ ਸਬਜੀਆਂ ਨੂੰ ਬਰੀਕ ਕੱਟ ਕੇ ਕੜਾਹੀ ਵਿੱਚ ਘੀ ਗਰਮ ਕਰਕੇ ਪਿਆਜ, ਲਹਸਨ ਪਾ ਦੋ ਭੁੰਨ ਦੋ। ਇਸ ਵਿੱਚ ਕਟੀ ਹੋਈ ਸਬਜੀਆਂ ਪਾਕੇ ਭੁੰਨ ਦੋ। ਤਿੰਨ ਮਿੰਟ ਭੁੰਨਕੇ ਇਸ ਵਿੱਚ ਮਸਲੇ ਅਤੇ ਹਰਾ ਧਨੀਆ ਪਾੜੋ ਅਤੇ ਨਾਲ ਹੀ ਕੱਦੂਕਸ ਕਿੱਤਾ ਪਨੀਰ ਪਕੇ ਮਿਲਾਲੋ। ਦੋ ਮਿੰਟ ਤੱਕ ਪਕਾਉਣ ਤੋਂ ਬਾਅਦ ਇਹ ਭਰਤ ਤਿਆਰ ਹੈ।

ਹੁਣ ਗੁੰਨੇ ਹੋਏ ਮੈਦੇ ਦੀ ਛੋਟੀ ਲੋਈ ਨੂੰ ਪਤਲਾ ਬੇਲ ਲੋ ਅਤੇ ਇੱਕ ਚਮਚ ਸਮੱਗਰੀ ਪਾ ਦੋ। ਇਸਦੇ ਕਿਨਾਰੇ ਮੋੜਦੋ ਅਤੇ ਭਾਪ ਵਿੱਚ ਪਕਾਦੋ।

ਗੈਲੇਰੀ

[ਸੋਧੋ]


ਬਾਹਰੀ ਲਿੰਕ

[ਸੋਧੋ]

ਫਰਮਾ:Cookbook


ਹਵਾਲੇ

[ਸੋਧੋ]
  1. http://www.nytimes.com/2012/02/22/dining/momos-Nepali-forbidden-special-treat.html?_r=0. {{cite web}}: Missing or empty |title= (help)[permanent dead link]
  2. http://www.ecurry.com/blog/starters-snacks/momo-the-himalayan-dumplings/
  3. Jīn Péng 金鹏 (ed.): Zàngyǔ jiǎnzhì 藏语简志. Mínzú chūbǎnshè 民族出版社, Beijing 1983, p. 31. This is not the same as dumpling.