ਮੋਰ ਕਰੀਮਾ
ਦਿੱਖ
ਮੋਰ ਕਰੀਮਾ ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਵਿਚ ਸਿਧਵਾਂ ਬੇਟ ਮੰਡਲ ਵਿਚ ਇਕ ਪਿੰਡ ਹੈ। ਮੋਰ ਕਰੀਮਾ ਦੀ ਅਬਾਦੀ 1316 ਹੈ ਜੋ 216 ਘਰਾਂ ਵਿਚ ਰਹਿੰਦੀ ਹੈ।[1] ਇਹ ਪਿੰਡ ਪੰਜਾਬ ਦੇ ਉਨ੍ਹਾਂ 3789 ਪਿੰਡਾਂ ਵਿਚੋਂ ਇਕ ਹੈ ਜਿਸ ਦੀ ਅਨੁਸੂਚਿਤ ਜਾਤੀ ਦੀ ਆਬਾਦੀ 40% ਅਤੇ ਇਸ ਤੋਂ ਵੱਧ ਹੈ।[2]
ਸਿੱਖਿਆ
[ਸੋਧੋ]ਮੋਰ ਕਰੀਮਾ ਵਿੱਚ ਸਿਰਫ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ।[3] ਇੱਕ ਸਰਕਾਰੀ ਮੀਡੀਅਮ ਸਕੂਲ ਹੈ।[4]ਕੁਝ ਵਿਦਿਆਰਥੀ ਤਲਵੰਡੀ ਕਲਾਂ (ਜ਼ਿਲ੍ਹਾ ਲੁਧਿਆਣਾ) ਵਿਚ ਸਥਿਤ ਇਕ ਪ੍ਰਾਈਵੇਟ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਸਕੂਲ, ਮਹੰਤ ਲਛਮਣ ਦਾਸ (ਐਮਐਲਡੀ) ਹਾਈ ਸਕੂਲ ਵਿਚ ਪੜ੍ਹਦੇ ਹਨ। [5]
ਧਰਮ
[ਸੋਧੋ]ਪਿੰਡ ਵਿਚ 2 ਗੁਰਦੁਆਰੇ ਹਨ-
- ਗੁਰਦੁਆਰਾ ਸਿੰਘ ਸਭਾ
- ਗੁਰਦੁਆਰਾ ਰਵਿਦਾਸ ਭਗਤ
ਨੇੜੇ ਦੇ ਕਾਲਜ
[ਸੋਧੋ]- ਐਲਜੀਸੀ (4 ਕਿਲੋਮੀਟਰ)
- ਐਲਪੀਸੀ (4 ਕਿਲੋਮੀਟਰ)
- ਬਜਾਜ ਕਾਲਜ ਚੌਕੀਮਾਨ (4 ਕਿਲੋਮੀਟਰ)
- CT ਯੂਨੀਵਰਸਿਟੀ ਸਿਧਵਾਂ (5 ਕਿਲੋਮੀਟਰ)
- ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ (12 ਕਿਲੋਮੀਟਰ)
- ਗੁਰੂ ਹਰਗੋਬਿੰਦ ਖਾਲਸਾ ਕਾਲਜ ਸਿਧਵਾਂ ਖੁਰਦ (7 ਕਿਲੋਮੀਟਰ)
ਨੇੜੇ ਦੀ ਮਾਰਕੀਟ
[ਸੋਧੋ]*ਸਵੱਦੀ ਕਲਾਂ ਮਾਰਕੀਟ (4 ਕਿਲੋਮੀਟਰ)
- ਮੁੱਲਾਂਪੁਰ (8 ਕਿਲੋਮੀਟਰ)
- ਜਗਰਾਓਂ (9 ਕਿਲੋਮੀਟਰ)
- ਲੁਧਿਆਣਾ (26 ਕਿਲੋਮੀਟਰ)
- ਚੌਕੀਮਾਨ (4 ਕਿਲੋਮੀਟਰ)
ਸੂਚਨਾ
[ਸੋਧੋ]- ↑ "http://ddws.gov.in/ddwsimis/RuralWaterSupply/reports/ReportYSRHabitationDistrict.aspx?districtId=0375&districtname=LUDHIANA"
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2017-12-10. Retrieved 2018-08-04.
{{cite web}}
: Unknown parameter|dead-url=
ignored (|url-status=
suggested) (help) - ↑ http://www.onefivenine.com/india/villages/Ludhiana/Sidhwan-Bet/Mor-Karima
- ↑ "ਪੁਰਾਲੇਖ ਕੀਤੀ ਕਾਪੀ". Archived from the original on 2011-08-27. Retrieved 2018-08-04.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2011-08-22. Retrieved 2018-08-04.
{{cite web}}
: Unknown parameter|dead-url=
ignored (|url-status=
suggested) (help)