ਸਮੱਗਰੀ 'ਤੇ ਜਾਓ

ਮੋਹਨਪੁਰ, ਲੁਧਿਆਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੋਹਨਪੁਰ ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ਵਿੱਚ ਇੱਕ ਪਿੰਡ ਹੈ।

ਇਤਿਹਾਸ

[ਸੋਧੋ]

"ਮੋਹਨਪੁਰ" ਦਾ ਮੁਢ 18 ਵੀਂ ਸਦੀ ਵਿਚ ਬਝਿਆ ਪਤਾ ਲਗਦਾ ਹੈ, ਜਦੋਂ ਭਾਈ ਗੁੱਦੜ ਨੇ ਇਸ ਪਿੰਡ ਦੀ ਨੀਂਹ ਰੱਖੀ। 

"ਮੋਹਨਪੁਰ" ਵਿਚ "ਭੰਡਾਲ" ਗੋਤ ਦੇ ਬਹੁਤ ਸਾਰੇ ਪਰਿਵਾਰ ਹਨ। ਪਿੰਡ ਵਿਚ ਜ਼ਿਆਦਾਤਰ ਲੋਕ ਸਿੱਖ ਧਰਮ ਨੂੰ ਮੰਨਣ ਵਾਲੇ ਹਨ, ਪਰ ਕੁਝ ਹਿੰਦੂ, ਮੁਸਲਮਾਨ ਅਤੇ ਈਸਾਈ ਲੋਕ ਹਨ। 

ਸਥਿਤੀ

[ਸੋਧੋ]

ਮੋਹਨਪੁਰ ਜ਼ਿਲ੍ਹਾ ਹੈਡ ਕੁਆਟਰ ਲੁਧਿਆਣਾ ਦੇ ਪੂਰਬ ਵੱਲ 38 ਕਿਲੋਮੀਟਰ ਖੰਨਾ ਤੋਂ 8 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ ਕਿਮੀ ਦੀ ਦੂਰੀ ਤੇ ਹੈ।