ਸਮੱਗਰੀ 'ਤੇ ਜਾਓ

ਮੋਹਸਿਨ ਨਮਜੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
محسن نامجو
Mohsen Namjoo
ਮੋਹਸਿਨ ਨਮਜੂ, ਨਿਊਯਾਰਕ 2013
ਜਾਣਕਾਰੀ
ਜਨਮ1976
Torbat-e Jam, ਇਰਾਨ
ਵੰਨਗੀ(ਆਂ)ਫ਼ਾਰਸੀ ਪਰੰਪਰਾਗਤ ਸੰਗੀਤ
ਇਰਾਨੀ ਲੋਕ ਸੰਗੀਤ
ਰਾਕ
ਪ੍ਰਯੋਗਾਤਮਕ ਰਾਕ
ਕਿੱਤਾਗੀਤਕਾਰ
ਸਿਤਾਰ ਵਾਦਕ
ਗਾਇਕ
ਸਾਜ਼ਸਿਤਾਰ
ਗਿਤਾਰ
ਸਾਲ ਸਰਗਰਮ1993–ਮੌਜੂਦ
ਵੈਂਬਸਾਈਟਅਧਿਕਾਰਿਤ ਵੈੱਬਸਾਈਟ

ਮੋਹਸਿਨ ਨਮਜੂ, (ਫ਼ਾਰਸੀ: محسن نامجو), ਇੱਕ ਇਰਾਨੀ ਸੰਗੀਤਕਾਰ ਅਤੇ ਗੀਤਕਾਰ ਹੈ। ਸੰਗੀਤ ਦਾ ਉਸ ਦਾ ਸਟਾਈਲ ਬਲੂਜ਼ ਅਤੇ ਰੌਕ ਦੇ ਨਾਲ-ਨਾਲ ਈਰਾਨ ਲੋਕ ਸੰਗੀਤ ਤੋਂ ਪ੍ਰਭਾਵਿਤ ਹੈ। ਉਸ ਦੇ ਗੀਤਾਂ ਦੇ ਬੋਲ ਵੀ ਫ਼ਾਰਸੀ ਕਲਾਸੀਕਲ ਸ਼ਾਇਰੀ, ਉਸ ਦੇ ਆਪਣੇ ਗੀਤਾਂ, ਅਤੇ ਸਮਕਾਲੀ ਕਵਿਤਾਵਾਂ ਦਾ ਅਜੀਬ ਸੁਮੇਲ ਹਨ; ਅਤੇ ਸੰਗੀਤ ਵਹਾਉ ਅਤੇ ਗਾਉਣ ਦੀ ਇੱਕ ਮੁਕਤ ਸ਼ੈਲੀ ਸਿਰਜਣ ਲਈ ਵਿਅੰਗ ਅਤੇ ਤਾਅਨੇ ਨਾਲ ਖੁੱਲ੍ਹ ਕੇ ਸ਼ਬਦ ਵਰਤਦਾ ਹੈ। ਇਰਾਨ ਵਿੱਚ ਨਿਊਯਾਰਕ ਟਾਈਮਜ਼ ਦਾ ਇੱਕ ਈਰਾਨੀ ਪੱਤਰਕਾਰ ਲਿਖਦਾ ਹੈ ਕਿ "ਕੁਝ ਲੋਕ ਉਸਨੂੰ ਇਰਾਨ ਦਾ ਬੌਬ ਡਿਲਨ ਕਹਿੰਦੇ ਹਨ।"[1]

ਡਿਸਕੋਗਰਾਫੀ

[ਸੋਧੋ]

ਐਲਬਮ

[ਸੋਧੋ]
ਸਟੂਡੀਓ ਐਲਬਮ
YearTitlePersian NativeNote
2007 ਤੌਰੰਜترنجਸਤੰਬਰ ਵਿੱਚ
2008 ਜਬਰ-ਏ-ਜਗ਼ਰਾਫ਼ੀਆجبرِ جغرافیایی
2009 ਆਹਾآخਅਕਤੂਬਰ ਵਿੱਚ
2011 ਬੋਸਾਹਾਈ ਬੇਹੂਦਾ بوسه‌های بیهوده- 2014 ਅਜ਼ ਪੋਸਤ ਨਾਰੰਗੀ ਮੱਦاز پوست ی مدنارنگدਮਈ ਵਿੱਚ
Live albums
YearTitlePersian NativeNote
2011 ਅਲਕੀالکیਦਸੰਬਰ ਵਿੱਚ
2012 13/8سیزده/هشتਪਤਝੜ ਵਿੱਚ

ਸਿੰਗਲ

[ਸੋਧੋ]

ਆਡੀਓ ਕਿਤਾਬਾਂ

[ਸੋਧੋ]

ਹਵਾਲੇ

[ਸੋਧੋ]
  1. Fathi, Nazila (1 September 2007). "Iran's Dylan on the Lute, With Songs of Sly Protest". The New York Times. Retrieved 10 December 2011.