ਮੰਜਰੀ ਚਤੁਰਵੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੰਜਰੀ ਚਤੁਰਵੇਦੀ
ਜਨਮ (1974-12-09) 9 ਦਸੰਬਰ 1974 (ਉਮਰ 44)
uttar pradesh
ਮੂਲIndia
ਵੰਨਗੀ(ਆਂ)Indian classical music
ਕਿੱਤਾਸ਼ਾਸਤਰੀ ਡਾਂਸਰ
ਵੈੱਬਸਾਈਟhttp://www.manjarisufikathak.com/

ਮੰਜਰੀ ਚਤੁਰਵੇਦੀ (ਜਨਮ 9 ਦਸੰਬਰ 1974) ਭਾਰਤ ਦੀ ਇੱਕ ਪ੍ਰਸਿੱਧ ਸੂਫ਼ੀ ਕਥਕ ਡਾਂਸਰ ਹੈ। ਉਹ ਲਖਨਊ ਘਰਾਣੇ ਨਾਲ ਸਬੰਧਿਤ ਹੈ।

ਉਸ ਨੇ ਸੂਫ਼ੀ ਕਥਕ ਨਾਮ ਦੇ ਭਾਰਤੀ ਸ਼ਾਸਤਰੀ ਨਾਚ ਦੀ ਇੱਕ ਨਵੀਂ ਕਲਾ ਵਿਧਾ ਦੀ ਸਿਰਜਣਾ ਲਈ ਜਾਣਿਆ ਜਾਂਦਾ ਹੈ।