ਮੰਜੂ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਜੂ ਕਪੂਰ
ਜਨਮ
ਰਾਸ਼ਟਰੀਅਤਾਭਾਰਤੀ
ਜੀਵਨ ਸਾਥੀਗੁਨ ਨਿਧੀ ਡਾਲਮੀਆ
ਬੱਚੇ3

ਮੰਜੂ ਕਪੂਰ (ਜਨਮ, ਅੰਮ੍ਰਿਤਸਰ, ਭਾਰਤ ਵਿੱਚ) ਇੱਕ ਭਾਰਤੀ ਨਾਵਲਕਾਰ ਹੈ। ਉਸਦੇ ਪਹਿਲੇ ਨਾਵਲ, ਡਿਕਫਲਟ ਡਟਰਸ, ਨੇ 1999 ਦਾ ਰਾਸ਼ਟਰਮੰਡਲ ਲੇਖਕਾਂ ਦਾ ਪੁਰਸਕਾਰ ਜਿਤਿਆ ,ਜੋ ਕਿ ਸਭ ਤੋਂ ਵਧੀਆ ਪਹਿਲੀ ਕਿਤਾਬ ਯੂਰਪ ਅਤੇ ਦੱਖਣੀ ਏਸ਼ੀਆ ਵਿੱਚ ਸੀ।

ਨਿੱਜੀ ਜ਼ਿੰਦਗੀ[ਸੋਧੋ]

ਉਸਨੇ ਗੁਨ ਨਿਧੀ ਡਾਲਮੀਆ ਨਾਲ ਵਿਆਹ ਕੀਤਾ। ਉਨ੍ਹਾਂ ਦੇ ਤਿੰਨ ਬੱਚੇ ਅਤੇ ਚਾਰ ਪੋਤੇ-ਪੋਤੀਆਂ ਹਨ ਅਤੇ ਉਹ ਨਵੀਂ ਦਿੱਲੀ ਵਿੱਚ ਰਹਿੰਦੇ ਹਨ। [1]

ਅਵਾਰਡ ਅਤੇ ਸਨਮਾਨ[ਸੋਧੋ]

 • ਉਸਨੂੰ 2011ਵਿੱਚ ਦੱਖਣੀ ਏਸ਼ੀਆਈ ਸਾਹਿਤ ਲਈ ਡੀ.ਐਸ.ਸੀ. ਪੁਰਸਕਾਰ, ਛੋਟੀ ਸੂਚੀ, ਦ ਇਮੀਗ੍ਰੈਂਟ ਮਿਲਿਆ।
 • ਉਸਨੂੰ 1999 ਵਿੱਚ ਰਾਸ਼ਟਰਮੰਡਲ ਲੇਖਕਾਂ ਦਾ ਪੁਰਸਕਾਰ, ਸਰਬੋਤਮ ਪਹਿਲੀ ਪੁਸਤਕ, ਯੂਰਪ ਅਤੇ ਦੱਖਣੀ ਏਸ਼ੀਆ ਵਿੱਚ ਡਿਫ਼ਕੁਲਤ ਡੌਂਟਰਸ ਲਈ ਮਿਲਿਆ।

ਰਚਨਾਵਾਂ[ਸੋਧੋ]

 • ਓਹਨਾ ਨੇ ਡਿਫ਼ਕੁਲਤ ਡੌਟਰਸ, ਪੇਂਗੁਇਨ ਇੰਡੀਆ, ਫੈਬਰ ਅਤੇ ਫੈਬਰ, 1998 ਵਿੱਚ ਲਿਖੀ |ਲਿਖੀ ਓਹਨਾ ਨੇ ਏ ਮੈਰਿਡ ਵੂਮੈਨ, ਇੰਡੀਆ ਇੰਕ, ਫੈਬਰ ਐਂਡ ਫੈਬਰ, 2003 ਵਿੱਚ ਲਿਖੀ।
 • ਹੋਮ, ਰੈਂਡਮ ਹਾਊਸ ਇੰਡੀਆ, ਫੈਬਰ ਅਤੇ ਫੈਬਰ 2006 ਵਿੱਚ ਲਿਖੀ।
 • ਹਿਰਾਸਤ, ਫੈਬਰ ਅਤੇ ਫੈਬਰ 2011 ਵਿੱਚ ਲਿਖੀ।
 • "ਵਰਲਡ ਸ਼ਾਪਿੰਗ: ਵੂਮੈਨ ਰਾਈਟਰਸ ਆਨ ਦਿਮਲ ਆਪ", ਐਡੀ. ਮੰਜੂ ਕਪੂਰ, ਹੇਅ ਹਾਉਸ ਇੰਡੀਆ, 2014 ਵਿੱਚ ਲਿਖੀ।
 • 'ਬ੍ਰਦਰਜ਼', ਪੇਂਗੁਇਨ, ਯੂ.ਕੇ., 2016 ਵਿੱਚ ਲਿਖੀ।

ਟੈਲੀਵਿਜ਼ਨ ਅਨੁਕੂਲਤਾ[ਸੋਧੋ]

ਮੰਜੂ ਕਪੂਰ ਦਾ ਨਾਵਲ "ਕਸਟਡੀ" ਕਈਂ ਵੱਖ ਵੱਖ ਭਾਸ਼ਾਵਾਂ ਵਿੱਚ ਕਈ ਭਾਰਤੀ ਟੈਲੀਵਿਜ਼ਨ ਚੈਨਲਾਂ ਉੱਤੇ ਰੋਜ਼ਾਨਾ ਸਾਬਣ ਓਪੇਰਾ ਦਾ ਅਧਾਰ ਰਿਹਾ ਹੈ।

 • ਏਕਤਾ ਕਪੂਰ ਦੇ ਪ੍ਰੋਡਕਸ਼ਨ ਬਾਲਾਜੀ ਟੈਲੀਫਿਲਮ ਦੇ ਅਧੀਨ ਹਿੰਦੀ ਵਿੱਚ ਸਟਾਰ ਪਲੱਸ ਤੇ ਯੇ ਹੈ ਮੁਹੱਬਤੇਂ ਚਲਿਆ।
 • ਸਵਪਨੀਲ ਜੋਸ਼ੀ ਪ੍ਰੋਡਕਟੀਓਸ ਦੇ ਅਧੀਨ ਮਰਾਠੀ ਵਿੱਚ ਸਟਾਰ ਪ੍ਰਵਾਹ ਤੇ ਨਕਲਤ ਸਾਰ ਗੱਡੇਲ ਚਲਿਆ।
 • ਸ਼੍ਰੀਮਾਨ ਸਰਨ ਪ੍ਰੋਡਕਸ਼ਨਸ ਦੇ ਤਹਿਤ ਮਲਿਆਲਮ ਵਿੱਚ ਏਸ਼ਿਆਨੇਤ ਉੱਤੇ ਪ੍ਰਣਾਯਮ ਚਲਿਆ।
 • ਤਾਮਿਲ ਵਿਚ ਸਟਾਰ ਵਿਜੇ 'ਤੇ ਕਲਿਆਣਮ ਮੁਧਾਲ ਕੜਲ ਵੜੈ ਚਲਿਆ।
 • ਕੰਨੜ ਵਿੱਚ ਏਸ਼ਿਆਨੇਤ ਸੁਵਰਨਾ ਤੇ ਅਵਾਨੁ ਮੈਥੇ ਸ਼ਰਵਾਨੀ ਚਲਿਆ।
 • ਬੰਗਾਲੀ ਵਿਚ ਸਟਾਰ ਜਲਸ਼ਾ ਤੇ ਸੋਮ ਨੀ ਕੱਚਾਚੀ ਚਲਿਆ।

ਪਰਦੇਸ ਮੈਂ ਹੈ ਮੇਰਾ ਦਿਲ, ਜੋ ਕਿ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾ ਬਾਲਾਜੀ ਟੈਲੀਫਿਲਮਜ਼ ਦੇ ਅਧੀਨ ਸਟਾਰ ਪਲੱਸ 'ਤੇ ਟੈਲੀਕਾਸਟ ਕੀਤਾ ਗਿਆ ਸੀ, ਮੰਜੂ ਕਪੂਰ ਦੇ ਨਾਵਲ' ਦ ਇਮੀਗ੍ਰਾਂਟ '' ਤੇ ਅਧਾਰਤ ਹੈ।

ਸਮੀਖਿਆਵਾਂ[ਸੋਧੋ]

 • Ruth Scurr (16 April 2009). "The Immigrant by Manju Kapur: review". The Telegraph.
 • Arifa Akbar (11 March 2011). "Custody by Manju Kapur". The Independent.
 • Mithu Banerji (27 February 2011). "Custody by Manju Kapur – review". The Observer.

ਹਵਾਲੇ[ਸੋਧੋ]

 1. Anna Metcalfe (9 April 2011). "Small talk: Mantri kanpur lyrics of the wrld". The Financial Times.

ਹੋਰ ਪੜ੍ਹਨ ਲਈ[ਸੋਧੋ]

ਬਾਹਰੀ ਲਿੰਕ[ਸੋਧੋ]