ਮੰਜੂ ਨਾਦਗੌਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Manju Nadgoda
ਨਿੱਜੀ ਜਾਣਕਾਰੀ
ਪੂਰਾ ਨਾਮ
Manju Nadgoda
ਜਨਮ (1976-07-11) 11 ਜੁਲਾਈ 1976 (ਉਮਰ 47)
Belgaum, India
ਬੱਲੇਬਾਜ਼ੀ ਅੰਦਾਜ਼Right-handed
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓਡੀਆਈ (ਟੋਪੀ 49)1 December 1995 ਬਨਾਮ England
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI
ਮੈਚ 1
ਦੌੜ ਬਣਾਏ 1
ਬੱਲੇਬਾਜ਼ੀ ਔਸਤ 1.00
100/50 -/-
ਸ੍ਰੇਸ਼ਠ ਸਕੋਰ 1
ਕੈਚਾਂ/ਸਟੰਪ 0/–
ਸਰੋਤ: CricketArchive, 9 May 2020

ਮੰਜੂ ਨਾਦਗੌਡਾ (ਜਨਮ 11 ਜੁਲਾਈ 1976, ਬੇਲਗਾਮ, ਕਰਨਾਟਕ ਵਿਚ) ਇੱਕ ਸਾਬਕਾ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ, ਜਿਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ। ਉਸਨੇ ਇਕ ਦਿਨਾ ਅੰਤਰਰਾਸ਼ਟਰੀ ਖੇਡਿਆ।[1][2]

ਹਵਾਲੇ[ਸੋਧੋ]

 

  1. "M Nadgoda". Cricinfo. Retrieved 2009-10-30.
  2. "M Nadgoda". CricketArchive. Retrieved 2009-10-30.