ਸਮੱਗਰੀ 'ਤੇ ਜਾਓ

ਮੰਨਾਲਮਕੁੰਨੁ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Map
Map
Map
ਮੰਨਾਲਮਕੁੰਨੁ ਬੀਚ

ਮੰਨਾਲਮਕੁੰਨੂ (ਮੰਡਲਮਕੁੰਨੂ, മന്ദലാംകുന്ന്) ਭਾਰਤ ਦੇ ਕੇਰਲਾ ਰਾਜ ਦੇ ਪੱਛਮੀ ਤੱਟਵਰਤੀ ਖੇਤਰ ਵਿੱਚ, ਤ੍ਰਿਸ਼ੂਰ ਜ਼ਿਲ੍ਹੇ ਵਿੱਚ ਸਥਿਤ ਇੱਕ ਬੀਚ ਹੈ। ਇਹ ਪੁੰਨਯੂਰ ਪੰਚਾਇਤ ਵਿੱਚ ਸਥਿਤ ਹੈ। ਇਹ ਤ੍ਰਿਸੂਰ ਜ਼ਿਲ੍ਹੇ ਵਿੱਚ ਇੱਕ ਸੈਰ-ਸਪਾਟਾ ਸਥਾਨ ਹੈ। ਪੁੰਨਯੁਰਕੁਲਮ ਬਹੁਤ ਸਾਰੇ ਪੁਰਸਕਾਰ ਜੇਤੂ ਲੇਖਕਾਂ ਨਲਪੱਟ ਨਰਾਇਣ ਮੈਨਨ, ਨਲਪੱਟ ਬਾਲਮਣੀ ਅੰਮਾ ਅਤੇ ਕਮਲਾ ਦਾਸ ਦਾ ਜਨਮ ਸਥਾਨ ਹੈ।

ਹਵਾਲੇ

[ਸੋਧੋ]