ਸਮੱਗਰੀ 'ਤੇ ਜਾਓ

ਯਰਸਾਨੀਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯਰਸਾਨ ਜਾਂ ਅਹਿਲ-ਏ-ਹੱਕ਼ (Kurdish: یارسان‎یارسان‎, Yarsan,[1][2] Persian: اهل حق Ahl-e Haqq) 14ਵੀਂ ਸਦੀ ਵਿੱਚ ਪੱਛਮੀ ਈਰਾਨ ਵਿੱਚ ਸੁਲਤਾਨ ਸਾਹਕ ਵੱਲੋਂ ਚਲਾਇਆ ਇੱਕ ਧਰਮ ਹੈ। [3] ਇਸਦੇ ਪੈਰੋਕਾਰਾਂ ਦੀ ਗਿਣਤੀ 500,000[4] ਤੋਂ ਲੈ ਕੇ 1,000,000,[5] ਤੱਕ ਹੈ, ਜੋ ਪੱਛਮੀ ਈਰਾਨ ਅਤੇ ਪੂਰਬੀ ਇਰਾਕ ਵਿੱਚ ਖਿੰਡੇ ਹੋਏ ਹਨ ਅਤੇ ਜ਼ਿਆਦਾਤਰ ਗੋਰਾਨ ਕੁਰਦ ਹਨ[6][7][8] ਹਾਲਾਂਕਿ ਕੁਝ ਈਰਾਨੀ, ਲੋਰੀ, ਅਜ਼ੇਰੀ ਅਤੇ ਅਰਬ ਵੀ ਹਨ।[9] ਕੁਝ ਯਰਸਾਨੀ ਦੱਖਣਪੂਰਬੀ ਤੁਰਕੀ ਦੇ ਪੇਂਡੂ ਇਲਾਕਿਆਂ ਵਿੱਚ ਵੀ ਵਸੇ ਹੋਏ ਹਨ।[10]

ਯਰਸਾਨੀ ਧਾਰਮਿਕ ਗ੍ਰੰਥ ਗੋਰਾਨੀ ਭਾਸ਼ਾ ਅਤੇ ਫ਼ਾਰਸੀ ਵਿੱਚ ਲਿਖੇ ਗਏ ਹਨ, ਹਾਲਾਂਕਿ ਅਜੋਕੇ ਯਰਸਾਨੀਆਂ ਦੀ ਮਾਤ ਭਾਸ਼ਾ ਕੁਰਦੀ ਹੈ।

ਹਵਾਲੇ

[ਸੋਧੋ]
  1. Hamzeh'ee, M. Reza Fariborz (1995). Krisztina Kehl-Bodrogi; et al. (eds.). Syncretistic Religious Communities in the Near East. Leiden: Brill. pp. 101–117. ISBN 90-04-10861-0.
  2. P. G. Kreyenbroek (1992).
  3. Elahi, Bahram (1987).
  4. "Kaka'ee… marginalized minority — kirkuknow.com". Archived from the original on 1 ਸਤੰਬਰ 2015. Retrieved 1 September 2015. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  5. Encyclopedia of the Modern Middle East and North Africa (Detroit: Thompson Gale, 2004) p. 82
  6. Edmonds, Cecil.
  7. "Religion: Cult of Angels". Encyclopaedia Kurdistanica. Archived from the original on 2006-08-28. Retrieved 2006-09-01.
  8. "Yazdanism". Encyclopaedia of the Orient. Archived from the original on 21 October 2006. Retrieved 2006-11-25. {{cite web}}: Unknown parameter |dead-url= ignored (|url-status= suggested) (help)
  9. "Ahl-e Haqq - Principle Beliefs and Convictions". Retrieved 23 August 2015.
  10. Tore Kjeilen. "Ahl-e Haqq - LookLex Encyclopaedia". Archived from the original on 9 ਅਗਸਤ 2018. Retrieved 23 August 2015. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)