ਯਹੀਆ ਯਾਮੇਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਹੀਆ ਯਾਮੇਹ
ਗਾਂਬੀਆ ਦਾ ਦੂਜਾ ਰਾਸ਼ਟਰਪਤੀ
ਉਪ ਰਾਸ਼ਟਰਪਤੀਇਸਾਤੂ ਨਜੀ-ਸੈਦੀ
ਤੋਂ ਪਹਿਲਾਂਦਾਓਦਾ ਜਾਵਾਰਾ
ਤੋਂ ਬਾਅਦਅਦਾਮਾ ਬਾਰੋ
ਨਿੱਜੀ ਜਾਣਕਾਰੀ
ਜਨਮ
ਯਹੀਆ ਅਬਦੁਲ-ਅਜ਼ੀਜ਼ ਯਾਮੇਹ

(1965-05-25) 25 ਮਈ 1965 (ਉਮਰ 58)

ਸਿਆਸੀ ਪਾਰਟੀ
ਜੀਵਨ ਸਾਥੀਜ਼ੈਨਬ ਸੌਮਾਹ
ਅਲੀਮਾ ਸੱਲਾਹ
ਬੱਚੇ2
ਅਲਮਾ ਮਾਤਰ
ਫੌਜੀ ਸੇਵਾ
ਵਫ਼ਾਦਾਰੀਫਰਮਾ:Country data Gambia
ਬ੍ਰਾਂਚ/ਸੇਵਾਗਾਂਬੀਆਈ ਫ਼ੌਜ
ਸੇਵਾ ਦੇ ਸਾਲ1984–1996
ਰੈਂਕਕਰਨਲ

ਯਹੀਆ ਅਬਦੁਲ-ਅਜ਼ੀਜ਼ ਯਾਮੇਹ (ਜਨਮ 25 ਮਈ 1965)[1] ਗਾਂਬੀਆ ਦਾ ਰਾਸ਼ਟਰਪਤੀ ਹੈ। 1994 ਦੇ ਤਖਤਾਪਲਟ ਰਾਹੀਂ ਉਸਨੇ ਇਹ ਪਦਵੀ ਹਾਸਿਲ ਕੀਤੀ ਸੀ।

2016 ਦੀਆਂ ਚੋਣਾਂ ਵਿੱਚ ਅਦਾਮਾ ਬਾਰੋ ਦੇ ਹੱਥੋਂ ਉਹਦੀ ਹਾਰ ਹੋਈ।[2] ਹਾਲਾਂਕਿ ਸ਼ੁਰੂ ਵਿੱਚ ਉਸਨੇ ਹਾਰ ਮੰਨ ਲਈ ਸੀ, ਪਰ 9 ਦਸੰਬਰ 2016 ਨੂੰ ਉਸਨੇ ਚੋਣਾਂ ਦੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।[3]

ਯਹੀਆ ਯਾਮੇਹ

ਹਵਾਲੇ[ਸੋਧੋ]

  1. Country Profiles: Sub-Saharan Africa: Gambia, U.K. Foreign & Commonwealth Office, 18 July 2011 .
  2. "Yahya Jammeh loses to Adama Barrow in Gambia election". Retrieved 2 December 2016.
  3. {{cite news}}: Empty citation (help)