ਸਮੱਗਰੀ 'ਤੇ ਜਾਓ

ਗਾਂਬੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਾਂਬੀਆ ਦਾ ਗਣਰਾਜ
Flag of ਗਾਂਬੀਆ
Coat of arms of ਗਾਂਬੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Progress, Peace, Prosperity"
"ਤਰੱਕੀ, ਅਮਨ, ਪ੍ਰਫੁੱਲਤਾ"
ਐਨਥਮ: For The Gambia Our Homeland
ਸਾਡੀ ਮਾਤ-ਭੂਮੀ ਗਾਂਬੀਆ ਲਈ
Location of ਗਾਂਬੀਆ
ਰਾਜਧਾਨੀਬੰਜੁਲ
ਸਭ ਤੋਂ ਵੱਡਾ ਸ਼ਹਿਰਸੇਰੇਕੁੰਦਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਰਾਸ਼ਟਰੀ ਭਾਸ਼ਾਵਾਂਮੰਦਿੰਕਾ
ਫ਼ੂਲਾ · ਵੋਲੋਫ਼ · ਸੇਰੇਰ · ਜੋਲਾ
ਨਸਲੀ ਸਮੂਹ
(2003)
42% ਮੰਦਿੰਕਾ
18% ਫ਼ੂਲੇ
16% ਵੋਲੋਫ਼/ਸੇਰੇਰ
10% ਜੋਲਾ
9% ਸੇਰਾਹੂਲੀ
4% ਹੋਰ ਅਫ਼ਰੀਕੀ
1% ਗ਼ੈਰ-ਅਫ਼ਰੀਕੀ
ਵਸਨੀਕੀ ਨਾਮਗਾਂਬੀਆਈ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
ਯਾਹੀਆ ਜਮੇਹ
 ਉਪ-ਰਾਸ਼ਟਰਪਤੀ
ਇਸਾਤੂ ਨਜੀਏ-ਸੈਦੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
 ਬਰਤਾਨੀਆ ਤੋਂ
18 ਫਰਵਰੀ 1965
 ਗਣਰਾਜ ਦੀ ਘੋਸ਼ਣਾ
24 ਅਪ੍ਰੈਲ 1970
ਖੇਤਰ
 ਕੁੱਲ
11,295 km2 (4,361 sq mi) (164ਵਾਂ)
 ਜਲ (%)
11.5
ਆਬਾਦੀ
 2009 ਅਨੁਮਾਨ
1,782,893[1] (149ਵਾਂ)
 2003 ਜਨਗਣਨਾ
1,360,681
 ਘਣਤਾ
164.2/km2 (425.3/sq mi) (74ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
 ਕੁੱਲ
$3.496 ਬਿਲੀਅਨ[2]
 ਪ੍ਰਤੀ ਵਿਅਕਤੀ
$1,943[2]
ਜੀਡੀਪੀ (ਨਾਮਾਤਰ)2011 ਅਨੁਮਾਨ
 ਕੁੱਲ
$977 ਮਿਲੀਅਨ[2]
 ਪ੍ਰਤੀ ਵਿਅਕਤੀ
$543[2]
ਗਿਨੀ (1998)50.2
ਉੱਚ
ਐੱਚਡੀਆਈ (2007)Decrease 0.456
Error: Invalid HDI value · 168ਵਾਂ
ਮੁਦਰਾਦਲਾਸੀ (GMD)
ਸਮਾਂ ਖੇਤਰਗ੍ਰੀਨਵਿੱਚ ਔਸਤ ਸਮਾਂ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ220
ਇੰਟਰਨੈੱਟ ਟੀਐਲਡੀ.gm

ਗਾਂਬੀਆ, ਅਧਿਕਾਰਕ ਤੌਰ 'ਤੇ ਗਾਂਬੀਆ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਮਹਾਂਦੀਪੀ ਅਫ਼ਰੀਕਾ ਉੱਤੇ ਸਭ ਤੋਂ ਛੋਟਾ ਦੇਸ਼ ਹੈ ਜੋ ਪੱਛਮ ਵਿੱਚ ਅੰਧ ਮਹਾਂਸਾਗਰ ਨਾਲ ਲੱਗਦੇ ਤਟ ਤੋਂ ਇਲਾਵਾ ਸਾਰੇ ਪਾਸਿਓਂ ਸੇਨੇਗਲ ਨਾਲ ਘਿਰਿਆ ਹੋਇਆ ਹੈ।

ਇਹ ਦੇਸ਼ ਗਾਂਬੀਆ ਦਰਿਆ ਦੁਆਲੇ ਸਥਿਤ ਹੈ, ਜਿਸ ਤੋਂ ਇਸਦਾ ਨਾਂ ਆਇਆ ਹੈ ਅਤੇ ਜੋ ਇਸਦੇ ਕੇਂਦਰ ਵਿੱਚ ਅੰਧ ਮਹਾਂਸਾਗਰ ਵੱਲ ਵਹਿੰਦਾ ਹੈ। ਇਸਦਾ ਖੇਤਰਫਲ 11,295 ਵਰਗ ਕਿ.ਮੀ. ਅਤੇ ਅਬਾਦੀ ਲਗਭਗ 17 ਲੱਖ ਹੈ।

18 ਫਰਵਰੀ 1965 ਨੂੰ ਇਸਨੂੰ ਬਰਤਾਨੀਆ ਤੋਂ ਅਜ਼ਾਦੀ ਮਿਲੀ ਸੀ ਅਤੇ ਦੇਸ਼ਾਂ ਦੇ ਰਾਸ਼ਟਰਮੰਡਲ ਦਾ ਮੈਂਬਰ ਬਣ ਗਿਆ। ਇਸਦੀ ਰਾਜਧਾਨੀ ਬੰਜੁਲ ਹੈ ਪਰ ਸਭ ਤੋਂ ਵੱਡੇ ਸ਼ਹਿਰ ਸੇਰੇਕੁੰਦਾ ਅਰੇ ਬ੍ਰੀਮਾਕਾ ਹਨ।

ਤਸਵੀਰਾਂ

[ਸੋਧੋ]

ਹਵਾਲੇ

[ਸੋਧੋ]
  1. CIA World Factbook.
  2. 1 2 3 4 "The Gambia". International Monetary Fund. Retrieved 18 April 2012.