ਅਦਾਮਾ ਬਾਰੋ
ਦਿੱਖ
ਅਦਾਮਾ ਬਾਰੋ | |
---|---|
ਗਾਂਬੀਆ ਦਾ 3ਜਾ ਰਾਸ਼ਟਰਪਤੀ | |
ਉਪ ਰਾਸ਼ਟਰਪਤੀ | ਫ਼ਤੂਮਾਤਾ ਤਾਂਬਾਜਾਂਗ[lower-alpha 1] |
ਤੋਂ ਪਹਿਲਾਂ | ਯਹੀਆ ਯਾਮੇਹ |
ਨਿੱਜੀ ਜਾਣਕਾਰੀ | |
ਜਨਮ | |
ਸਿਆਸੀ ਪਾਰਟੀ | ਯੁਨਾਈਟਡ ਡੈਮੋਕ੍ਰੈਟਿਕ ਪਾਰਟੀ |
ਜੀਵਨ ਸਾਥੀ | 2 |
ਬੱਚੇ | 5 |
ਅਦਾਮਾ ਬਾਰੋ (ਜਨਮ 16 ਫ਼ਰਵਰੀ 1965)[1] ਗਾਂਬੀਆ ਦਾ ਤੀਜਾ ਅਤੇ ਮੌਜੂਦਾ ਰਾਸ਼ਟਰਪਤੀ ਹੈ। ਉਹ ਯੁਨਾਈਟਡ ਡੈਮੋਕ੍ਰੈਟਿਕ ਪਾਰਟੀ ਦਾ ਮੈਂਬਰ ਹੈ।[2] ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਆਪਣੀ ਪਾਰਟੀ ਦਾ ਖਜਾਨਚੀ ਸੀ।[3] ਉਸਨੇ ਲੰਦਨ ਵਿਖੇ ਪੜ੍ਹਾਈ ਕੀਤੀ ਹੈ।[4]
ਜੀਵਨੀ
[ਸੋਧੋ]ਨਵੰਬਰ 2021 ਵਿੱਚ, ਐਡਮਾ ਬੈਰੋ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ।
ਰਾਸ਼ਟਰਪਤੀ ਚੋਣਾਂ
[ਸੋਧੋ]ਰਾਸ਼ਟਰਪਤੀ ਚੋਣਾਂ ਵਿੱਚ ਬਾਰੋ ਨੇ 43.34% ਵੋਟਾਂ, ਯਹੀਆ ਯਾਮੇਹ ਨੇ 39.6% ਵੋਟਾਂ, ਅਤੇ ਤੀਜੀ ਧਿਰ ਦੇ ਉਮੀਦਵਾਰ ਮਾਮਾ ਕਾਂਦੇਹ ਨੇ 17.1% ਵੋਟਾਂ ਹਾਸਲ ਕੀਤੀਆਂ।[5]
ਨੋਟ
[ਸੋਧੋ]- ↑ ਬਾਰੋ ਨੇ ਤਾਂਬਾਜਾਂਗ ਨੂੰ ਨਿਯੁਕਤ ਕਰਨਾ ਚਾਹਿਆ, ਪਰ ਉਹ ਆਪਣੀ ਘੱਟ ਉਮਰ ਕਰਕੇ ਅਯੋਗ ਸੀ।
ਹਵਾਲੇ
[ਸੋਧੋ]- ↑ "'Adama Barrow appears at independent electoral commission today'". Archived from the original on 2016-12-02. Retrieved 2017-01-27.
{{cite web}}
: Unknown parameter|dead-url=
ignored (|url-status=
suggested) (help) - ↑
{{cite news}}
: Empty citation (help) - ↑ "'No drama Adama' Barrow seeks to end Gambia's erratic Jammeh era". Reuters. 2 December 2016. Retrieved 19 January 2017.
- ↑ "Adama Barrow, the man who ended Jammeh's 22-year rule". Africanews. 19 January 2017. Retrieved 19 January 2017.
- ↑ "Gambian leader Yahya Jammeh's poll rejection condemned". BBC. 10 December 2016. Retrieved 10 December 2016.