ਸਮੱਗਰੀ 'ਤੇ ਜਾਓ

ਯਾਂਗੋਨ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯਾਂਗੋਨ ਖੇਤਰ (ਬਰਮੀ: ရန်ကုန်တိုင်းဒေသကြီး; MLCTS: rankun tuing desa. kri:, ਉਚਾਰਨ: [jàɴɡòʊɴ táɪɴ dèθa̰ dʑí]; ਪੁਰਾਣਾ ਰੰਗੂਨ ਡਿਵੀਜ਼ਨ ਅਤੇ ਯਾਂਗੋਨ ਡਿਵੀਜ਼ਨ)  ਮਿਆਂਮਾਰ ਦਾ ਇੱਕ ਪ੍ਰਬੰਧਕੀ ਖੇਤਰ ਹੈ।  ਲੋਅਰ ਮਿਆਂਮਾਰ ਦੇ ਦਿਲ ਵਿੱਚ ਸਥਿਤ ਇਸ ਡਿਵੀਜ਼ਨ ਦੇ ਉੱਤਰ ਅਤੇ ਪੂਰਬ ਵੱਲ ਬਗੋ ਖੇਤਰ , ਦੱਖਣ ਵੱਲ ਮਾਰਟਾਬਾਨ ਦੀ ਖਾੜੀ, ਅਤੇ ਪੱਛਮ ਵਿੱਚ ਆਇਏਰਵਾੜੀ ਖੇਤਰ ਨਾਲ ਘਿਰਿਆ ਹੋਇਆ ਹੈ। ਯਾਂਗੋਨ ਖੇਤਰ ਯਾਂਗੋਨ ਦੇ  ਰਾਜਧਾਨੀ ਸ਼ਹਿਰ, ਸਾਬਕਾ ਕੌਮੀ ਰਾਜਧਾਨੀ ਅਤੇ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਯਾਂਗੋਨ ਪ੍ਰਮੁੱਖ ਹੈ। ਹੋਰ ਮਹੱਤਵਪੂਰਨ ਸ਼ਹਿਰ ਥਾਣਲੀਨ ਅਤੇ ਟਾਂਟੇ ਹਨ। ਇਹ ਡਿਵੀਜ਼ਨ ਦੇਸ਼ ਦਾ ਸਭ ਤੋਂ ਵਿਕਸਿਤ ਖੇਤਰ ਅਤੇ ਮੁੱਖ ਅੰਤਰਰਾਸ਼ਟਰੀ ਗੇਟਵੇ ਹੈ। ਇਸ ਡਿਵੀਜ਼ਨ ਦਾ ਖੇਤਰਫਲ  10,170 ਵਰਗ ਕਿਲੋਮੀਟਰ  (3,930 ਵਰਗ ਮੀਲ) ਹੈ।[1]

ਹਵਾਲੇ

[ਸੋਧੋ]
  1. "Yangon Division". Bookrags.com. Retrieved 2008-12-25.