ਯਾਕੂਬ ਮੇਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਕੂਬ ਮੇਮਨ
ਜਨਮ (1962-07-30)30 ਜੁਲਾਈ 1962
ਮੁੰਬਈ, Maharashtra, India
ਮੌਤ 30 ਜੁਲਾਈ 2015(2015-07-30) (ਉਮਰ 53)[1]
ਨਾਗਪੁਰ, ਮਹਾਰਾਸ਼ਟਰ, ਭਾਰਤ
ਪੇਸ਼ਾ ਚਾਰਟਰਡ ਅਕਾਊਂਟੈਂਟ
ਪ੍ਰਸਿੱਧੀ  1993 Bombay bombings
Criminal penalty Death[2] (see below for full list)
Conviction(s) Criminal conspiracy (27 July 2007)[2] (see below for full list)
Killings
Country ਭਾਰਤ
Location(s) ਮੁੰਬਈ
Killed 257[3]
Injured 713[3]
Date apprehended
1994
Imprisoned at ਨਾਗਪੁਰ ਕੇਂਦਰੀ ਜੇਲ੍ਹ

ਯਾਕੂਬ ਅਬਦੁਲ ਰਜਾਕ ਮੇਮਨ (30 ਜੁਲਾਈ 1962[1] 30 ਜੁਲਾਈ 2015) ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਅਤੇ ਭਾਰਤ ਦਾ ਇੱਕ ਨਾਗਰਿਕ ਸੀ ਜੋ ਆਤੰਕਵਾਦ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੀ।[4][5][6] ਉਹ 12 ਮਾਰਚ 1993 ਨੂੰ ਮੁੰਬਈ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਦਾ ਆਰੋਪੀ ਸੀ। ਇਸ ਆਤੰਕੀ ਘਟਨਾ ਵਿੱਚ ਇੱਕ ਦਰਜਨ ਤੋਂ ਜਿਆਦਾ ਜਗ੍ਹਾਵਾਂ ਉੱਤੇ ਧਮਾਕੇ ਹੋਏ ਸਨ। ਇਹਨਾਂ ਵਿੱਚ 260 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜਖ਼ਮੀ ਹੋਏ ਸਨ। ਪੰਦਰਾਂ ਸਾਲਾਂ ਤੱਕ ਚਲੇ ਮੁਕੱਦਮੇ ਵਿੱਚ ਵਿਸ਼ੇਸ਼ ਟਾਡਾ ਜੱਜ ਪੀਡੀ ਕੋਦੇ ਨੇ ਜੁਲਾਈ 2007 ਵਿੱਚ 12 ਲੋਕਾਂ ਨੂੰ ਮੌਤ ਦੀ ਸਜਾ ਸੁਣਾਈ ਸੀ, ਜਿਹਨਾਂ ਵਿਚੋਂ ਇੱਕ ਮੇਮਨ ਸੀ। [6][7] ਯਾਕੂਬ ਮੇਮਨ, ਬੰਬ ਵਿਸਫੋਟ ਵਿੱਚ ਪ੍ਰਾਈਮ ਸ਼ੱਕੀਆਂ ਵਿੱਚੋਂ ਇੱਕ, ਟਾਇਗਰ ਮੇਮਨ ਦਾ ਭਰਾ ਸੀ।[5][8][9]

ਹਵਾਲੇ[ਸੋਧੋ]