ਯਾਮਿਨੀ ਕ੍ਰਿਸ਼ਨਾਮੂਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਮਿਨੀ ਕ੍ਰਿਸ਼ਨਾਮੂਰਤੀ
Yamini Krishnamurthy.JPG
ਜਨਮ (1940-12-20) 20 ਦਸੰਬਰ 1940 (ਉਮਰ 78)
ਮਦਨਪੱਲੀ, ਆਂਧਰਾ ਪ੍ਰਦੇਸ਼
ਰਾਸ਼ਟਰੀਅਤਾ ਭਾਰਤੀ
ਪ੍ਰਸਿੱਧੀ  ਭਾਰਤੀ ਕਲਾਸੀਕਲ ਡਾਂਸ
ਲਹਿਰ ਭਰਤਨਾਟਯਮ, ਕੁਚੀਪੁੜੀ
ਪੁਰਸਕਾਰ ਪਦਮ ਵਿਭੂਸ਼ਣ,ਪਦਮ ਭੂਸ਼ਣ, ਪਦਮ ਸ਼੍ਰੀ

ਮੁੰਗਾਰਾ ਯਾਮਿਨੀ ਕ੍ਰਿਸ਼ਨਾਮੂਰਤੀ (ਜਨਮ 20 ਦਸੰਬਰ 1940) ਇੱਕ ਪ੍ਰਸਿਧ ਭਾਰਤੀ ਡਾਂਸਰ ਹੈ ਜਿਸਨੇ ਡਾਂਸ ਦੀਆਂ ਵਿਧਾਵਾਂ ਭਰਤਨਾਟਯਮ ਅਤੇ ਕੁਚੀਪੁੜੀ ਵਿੱਚ ਪ੍ਰਸਿਧੀ ਪ੍ਰਾਪਤ ਕੀਤੀ।[1][2][3]

ਮੁੱਢਲਾ ਜੀਵਨ[ਸੋਧੋ]

ਯਾਮਿਨੀ ਕਿਸ਼ਨਾਮੂਰਤੀ ਦਾ ਜਨਮ 20 ਦਸੰਬਰ 1940 ਨੂੰ ਮਦਨਪੱਲੀ, ਚਿਤੂਰ ਜ਼ਿਲ੍ਹਾ, ਆਂਧਰਾ ਪ੍ਰਦੇਸ਼ ਵਿੱਚ ਹੋਇਆ। ਯਾਮਿਨੀ ਦਾ ਜਨਮ ਪੂਰਨਮਾਸ਼ੀ ਵਾਲੀ ਰਾਤ ਨੂੰ ਹੋਇਆ ਜਿਸ ਕਾਰਨ ਇਸਦੇ ਦਾਦਾਜੀ ਨੇ ਇਸਦਾ ਨਾਂ "ਯਾਮਿਨੀ ਪੂਰਨਾਤਿਲਕਾ" ਰੱਖਿਆ। ਯਾਮਿਨੀ ਦਾ ਪਾਲਣ-ਪੋਸ਼ਣ ਚਿਦਾਮਬਰਮ, ਤਮਿਲਨਾਡੂ ਵਿੱਚ ਹੋਇਆ ਅਤੇ ਇਸਦੀ ਮਾਤ-ਭਾਸ਼ਾ ਤੇਲਗੂ ਹੈ।

ਕੈਰੀਅਰ[ਸੋਧੋ]

ਯਾਮਿਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1957 ਤੋਂ ਮਦਰਾਸ ਵਿੱਚ ਕੀਤਾ। ਯਾਮਿਨੀ ਨੂੰ ਤਰੁਪਤੀ ਵੇਨਕਟੇਸ਼ਵਰ, ਮੰਦਰ ਦੀ "ਅਸਥਾਨਾ ਨ੍ਰਿਤਕੀ" ਵਜੋਂ ਸਨਮਾਨਿਤ ਕੀਤਾ ਗਿਆ।

ਸਵੈ-ਜੀਵਨੀ[ਸੋਧੋ]

ਯਾਮਿਨੀ ਨੇ "ਡਾਂਸ ਲਈ ਜਨੂਨ" (ਏ ਪੈਸ਼ਨ ਫ਼ਾਰ ਡਾਂਸ) ਨਾਂ ਦੀ ਇੱਕ ਸਵੈ ਜੀਵਨੀ ਦੀ ਰਚਨਾ ਕੀਤੀ।

ਹਵਾਲੇ[ਸੋਧੋ]