ਯਾਸੀਨ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯਾਸੀਨ ਮਲਿਕ ਇੱਕ ਕਸ਼ਮੀਰੀ ਰਾਸ਼ਟਰਵਾਦੀ ਨੇਤਾ ਹਨ। ਉਹ ਕਸ਼ਮੀਰ ਨੂੰ ਭਾਰਤ ਤੋਂ ਆਜ਼ਾਦ ਕਰਵਾਉਣ ਦੇ ਹੱਕ ਵਿੱਚ ਹਨ। ਉਹ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਚੇਅਰਮੈਨ ਵੀ ਰਿਹਾ।

ਹਵਾਲੇ[ਸੋਧੋ]