ਯੂਰਾਲ ਪਰਬਤ
ਦਿੱਖ
(ਯੁਰਾਲ ਪਹਾੜ ਤੋਂ ਮੋੜਿਆ ਗਿਆ)
| ਯੁਰਾਲ ਪਰਬਤ | |
|---|---|
| Highest point | |
| Peak | ਨਰੋਦਨਾਇਆ ਪਹਾੜ |
| ਉਚਾਈ | 1,895 m (6,217 ft) |
| Dimensions | |
| ਲੰਬਾਈ | 2,500 km (1,600 mi) |
| ਚੌੜਾਈ | 150 km (93 mi) |
| ਭੂਗੋਲ | |
![]() | |
| ਦੇਸ਼ | ਰੂਸ |
| Geology | |
| Rock age | ਕਾਰਬਨੀਯੁਕਤ |
ਯੁਰਾਲ ਪਰਬਤ (ਰੂਸੀ: Ура́льские го́ры, tr. ਉਰਾਲਸਕੀਏ ਗੋਰੀ; IPA: [ʊˈralʲskʲɪjə ˈgorɨ]; ਬਸ਼ਕੀਰ: Урал тауҙары), ਜਾਂ ਆਮ ਤੌਰ ਉੱਤੇ ਉਰਾਲ ਇੱਕ ਪਰਬਤ ਲੜੀ ਹੈ ਜੋ ਪੱਛਮੀ ਰੂਸ ਵਿੱਚੋਂ ਉੱਤਰ ਵੱਲ ਆਰਕਟਿਕ ਮਹਾਂਸਾਗਰ ਦੇ ਤਟ ਤੋਂ ਦੱਖਣ ਵੱਲ ਯੁਰਾਲ ਦਰਿਆ ਅਤੇ ਉੱਤਰ-ਪੱਛਮੀ ਕਜਾਖਸਤਾਨ ਵੱਲ ਦੌੜਦੀ ਹੈ।[1] ਇਹਨਾਂ ਦਾ ਪੂਰਬੀ ਪਾਸਾ ਯੂਰਪ ਅਤੇ ਏਸ਼ੀਆ ਵਿਚਕਾਰਲੀ ਕੁਦਰਤੀ ਸਰਹੱਦ ਮੰਨਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ Ural Mountains, Encyclopædia Britannica on-line
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
