ਯੂਟੋਪੀਆ (ਕਿਤਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਟੋਪੀਆ  
[[File:Isola di Utopia Moro.jpg]]
ਲੇਖਕਥਾਮਸ ਮੋਰ
ਅਨੁਵਾਦਕRalph Robinson
Gilbert Burnet
ਭਾਸ਼ਾਲਾਤੀਨੀ
ਪ੍ਰਕਾਸ਼ਕਮੋਰ
ਅੰਗਰੇਜ਼ੀ
ਪ੍ਰਕਾਸ਼ਨ
1551
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ134
ਆਈ.ਐੱਸ.ਬੀ.ਐੱਨ.978-1-907727-28-3

ਯੁਟੋਪੀਆ (ਪੂਰਾ ਮੂਲ ਲਾਤੀਨੀ ਨਾਮ: De optimo reip. statv, deque noua insula Vtopia, libellus uere aureus, nec minus salutaris quam festiuus), ਸਰ ਟਾਮਸ ਮੋਰ ਦੀ ਗਲਪ ਅਤੇ ਰਾਜਨੀਤਕ ਦਰਸ਼ਨ ਦੀ 1516 ਵਿੱਚ ਪ੍ਰਕਾਸ਼ਿਤ ਇੱਕ ਪੁਸਤਕ ਹੈ। ਪੂਰੇ ਮੂਲ ਨਾਮ ਦਾ ਸ਼ਬਦੀ ਅਰਥ ਹੈ: ਗਣਰਾਜ ਦੀ ਸਰਬੋਤਮ ਰਿਆਸਤ ਬਾਰੇ ਅਤੇ ਨਵੇਂ ਦੀਪ ਯੁਟੋਪੀਆ ਬਾਰੇ।