ਸਮੱਗਰੀ 'ਤੇ ਜਾਓ

ਯੂਨਾਨੀ ਲਿਪੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯੂਨਾਨੀ ਲਿਪੀ
ਕਿਸਮ
ਜ਼ੁਬਾਨਾਂਯੂਨਾਨੀ ਭਾਸ਼ਾ
ਅਰਸਾ
c. 800 BCE – present[1]
ਮਾਪੇ ਸਿਸਟਮ
ਔਲਾਦ ਸਿਸਟਮ
ਲਾਤੀਨੀ, ਰੂਸ
ਯੂਨੀਕੋਡ ਰੇਂਜ

ਯੂਨਾਨੀ ਲਿਪੀ ਯੂਨਾਨੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਯੂਨਾਨੀ ਜਾਂ ਗ੍ਰੀਕ (Ελληνικά IPA: [eliniˈka] ਜਾਂ Ελληνική γλώσσα, IPA: [eliniˈci ˈɣlosa]), ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸੁਤੰਤਰ ਭਾਸ਼ਾ ਹੈ, ਜੋ ਯੂਨਾਨੀ ਜਾਂ ਗ੍ਰੀਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਦੱਖਣ ਬਾਲਕਨ ਤੋਂ ਨਿਕਲੀ ਇਸ ਭਾਸ਼ਾ ਦਾ ਕਿਸੇ ਹੋਰ ਭਾਰੋਪੀ ਭਾਸ਼ਾ ਦੀ ਤੁਲਣਾ ਵਿੱਚ ਸਭ ਤੋਂ ਲੰਮਾ ਇਤਹਾਸ ਹੈ, ਜੋ ਲਿਖਤੀ ਇਤਹਾਸ ਦੀਆਂ 34 ਸਦੀਆਂ ਵਿੱਚ ਫੈਲਿਆ ਹੋਇਆ ਹੈ। ਆਪਣੇ ਪ੍ਰਾਚੀਨ ਰੂਪ ਵਿੱਚ ਇਹ ਪ੍ਰਾਚੀਨ ਯੂਨਾਨੀ ਸਾਹਿਤ ਅਤੇ ਈਸਾਈਆਂ ਦੇ ਬਾਇਬਲ ਦੇ ਨਿਊ ਟੇਸਟਾਮੇਂਟ ਦੀ ਭਾਸ਼ਾ ਹੈ। ਆਧੁਨਿਕ ਸਰੂਪ ਵਿੱਚ ਇਹ ਯੂਨਾਨ ਅਤੇ ਸਾਇਪ੍ਰਸ ਦੀ ਆਧਿਕਾਰਿਕ ਭਾਸ਼ਾ ਹੈ, ਅਤੇ ਕਰੀਬਨ 2 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਿਖਣ ਲਈ ਯੂਨਾਨੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਯੂਨਾਨੀ ਵਰਨਮਾਲਾ

[ਸੋਧੋ]

ਯੂਨਾਨੀ ਵਰਨਮਾਲਾ ਚੌਵੀ ਅੱਖਰਾਂ ਦੇ ਵਰਨ ਵਿਵਸਥਾ ਹੈ ਜਿਸਦੀ ਵਰਤੋ ਨਾਲ ਯੂਨਾਨੀ ਭਾਸ਼ਾ ਨੂੰ ਅਠਵੀੰ ਸਦੀ ਈਸਵੀ ਸੰਨ ਤੋਂ ਪੂਰਬ ਲਿਖਿਆ ਜਾ ਰਿਹਾ ਹੈ। ਇਹ ਵਰਨਮਾਲਾ ਫੋਨਿਸ਼ਿਆਈ ਵਰਨਮਾਲਾ ਤੋਂ ਉਤਪੰਨ ਹੋਈ ਹੈ ਤੇ ਯੂਰਪ ਦੀ ਕਈ ਵਰਨ-ਵਿਵਸਥਾਂਵਾਂ ਇਸੀ ਤੋਂ ਜਨਮੀ ਹਨ। ਅੰਗ੍ਰੇਜੀ ਲਿਖਣ ਦੇ ਲਈ ਰੋਮਨ ਲਿਪੀ ਤੇ ਰੂਸੀ ਭਾਸ਼ਾ ਲਿਖਣ ਦੇ ਲਈ ਇਸਤੇਮਾਲ ਕਿੱਤੀ ਜਾਣ ਵਾਲਿਆਂ ਸੀਰਿਅਲ ਵਰਨਮਾਲਾ ਦੋਨੋ ਯੂਨਾਨੀ ਲਿਪੀ ਤੋਂ ਜਨਮੀ ਹਨ. ਦੂਜੀ ਸ਼ਤਾਬਦੀ ਈਸਵੀ ਸੰਨ ਤੋਂ ਬਾਦ ਗਣਿਤ ਸ਼ਾਸਤਰੀਆਂ ਨੇ ਯੂਨਾਨੀ ਅੱਖਰਾਂ ਨੂੰ ਅੰਕ ਦਾ ਚਿਤਰਨ ਕਰਨ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ।

ਅੱਖਰ ਨਾਮ ਧੁਨੀ
ਪੁਰਾਤਨ[2] ਆਧੁਨਿਕ[3]
Α α ਅਲਫਾ, άλφα [a] [] [a]
Β β ਵੀਤਾ, βήτα [b] [v]
Γ γ ਗਾਮਾ, γάμμα [ɡ] [ɣ] ~ [ʝ]
Δ δ ਦੈਲਤਾ, δέλτα [d] [ð]
Ε ε ਐਪਸਿਲੋਨ, έψιλον [e] [e]
Ζ ζ ਜ਼ੀਤਾ, ζήτα [zd][dz][4] [z]
Η η ਈਤਾ, ήτα [ɛː] [i]
Θ θ ਥੀਤਾ, θήτα [] [θ]
Ι ι ਯੋਤਾ, ιώτα [i] [] [i]
Κ κ ਕਾੱਪਾ, κάππα [k] [k] ~ [c]
Λ λ ਲਾਮਦਾ, λάμδα [l] [l]
Μ μ ਮੀ, μυ [m] [m]
ਅੱਖਰ ਨਾਮ ਧੁਨੀ
ਪੁਰਾਤਨ[2] ਆਧੁਨਿਕ[3]
Ν ν ਨੀ, νυ [n] [n]
Ξ ξ ਕ੍ਸੀ, ξι [ks] [ks]
Ο ο ਓਮੀਕ੍ਰੋਨ , όμικρον [o] [o]
Π π ਪੀ, πι [p] [p]
Ρ ρ ਰੋ, ρώ [r] [r]
Σ σ/ς[5] ਸਿਗਮਾ, σίγμα [s] [s]
Τ τ ਟਾਫ਼, ταυ [t] [t]
Υ υ ਈਪਸਿਲੋਨ , ύψιλον [y] [] [i]
Φ φ ਫ਼ੀ, φι [] [f]
Χ χ ਸ਼ੀ, χι [] [x] ~ [ç]
Ψ ψ ਪ੍ਸੀ, ψι [ps] [ps]
Ω ω ਓਮੇਗਾ, ωμέγα [ɔː] [o]

ਮੁੱਖ ਅੱਖਰ

[ਸੋਧੋ]

ਯੂਨਾਨੀ ਅੱਖਰਾਂ ਤੇ ਉੰਨਾਂ ਦੇ ਬਰਾਬਰ ਦੇ ਗੁਰਮੁਖੀ ਲਿਪਾਂਤਰਨ ਅੱਖਰ ਨੀਚੇ ਬਣੇ ਟੇਬਲ ਵਿੱਚ ਦਿੱਤੇ ਗਏ ਹਨ। ਤੇ ਨਾਲ ਹੀ ਫੋਨਿਸ਼ਿਆਈ ਅੱਖਰ ਵੀ ਦਿੱਤੇ ਗਏ ਹਨ ਜਿਸਤੋਂ ਸਾਰੇ ਯੂਨਾਨੀ ਅੱਖਰ ਲਿੱਤੇ ਗਏ ਹਨ। ਅੰਤਰਰਾਸ਼ਟਰੀ ਧੁਨੀ ਲਿਪੀ ਦੀ ਵਰਤੋ ਕਰਦੇ ਹੋਏ ਉਚਾਰਨ ਵਿਧੀ ਵੀ ਲਿਖੀ ਹੈ। ਨਿੱਚੇ ਦਿੱਤਾ ਗਿਆ ਸ਼ਾਸਤਰੀ ਉਚਾਰਨ 5ਵੀੰ ਸਦੀ ਤੇ 4ਵੀੰ ਸਦੀ ਵਿੱਚ ਏਟਿਕ ਭਾਸ਼ਾਵਾਂ ਦੇ ਉਚਾਰਨ ਵੀ ਹਨ। ਵਰਤਮਾਨ ਵਿੱਚ ਆਧੁਨਿਕ ਯੂਨਾਨ ਵਿੱਚ ਬੋਲੇ ਜਾਨ ਵਾਲੇ ਉਚਾਰਨ ਨਿੱਚੇ ਦਿੱਤੇ ਟੇਬਲ ਵਿੱਚ ਗੁਰਮੁਖੀ ਵਿਚ ਦਿੱਤਾ ਹੈ।

ਅੱਖਰ ਪੂਰਵਜ
ਫੋਨਿਸ਼ਿਆਈ
ਅੱਖਰ
ਅੱਖਰ ਦਾ ਨਾਮ ਗੁਰਮੁਖੀ ਲਿਪਾਂਤਰਨ ਅੰਤਰਰਾਸ਼ਟਰੀ ਧੁਨੀ ਲਿਪੀ ਸਬੰਧੀ ਅੰਕ
ਅੰਗਰੇਜ਼ੀ ਗੁਰਮੁਖੀ ਪੁਰਾਤਨ
ਯੂਨਾਨੀ
ਮੱਧਕਾਲੀ
ਯੂਨਾਨੀ
ਆਧੁਨਿਕ
ਯੂਨਾਨੀ
ਪੁਰਾਤਨ
ਯੂਨਾਨੀ
ਆਧੁਨਿਕ
ਯੂਨਾਨੀ
ਸ਼ਾਸਤਰੀ
ਪੁਰਾਤਨ
ਯੂਨਾਨੀ
ਆਧੁਨਿਕ
ਯੂਨਾਨੀ
Α α ਅਲਫ਼ ਅਲਫ਼ alpha ਅਲਫ਼ਾ ἄλφα άλφα ਅ, ਆ [a] [aː] [a] 1
Β β ਬੱਤ ਬੱਤ beta ਵੀਤਾ, βῆτα βήτα [b] [v] 2
Γ γ ਗਮ੍ਲ ਗਮ੍ਲ gamma ਗਾਮਾ γάμμα γάμ(μ)α ਘ,ਯ [ɡ] [ɣ], [ʝ] 3
Δ δ ਦਲਤ ਦਲਤ delta ਦੈਲਤਾ δέλτα δέλτα ਦ,ਧ [d] [ð] 4
Ε ε ਹੇ ਹੇ epsilon ਐਪਸਿਲੋਨ εἶ ἒ ψιλόν έψιλον [e] 5
Ζ ζ ਜ਼ਈ ਜ਼ਈ zeta ਜ਼ੀਤਾ ζῆτα ζήτα ਜ਼ [zd, dz, zː] [z] 6
Η η ਖੱਤ ਖੱਤ eta ਈਤਾ ἦτα ήτα [ɛː] [i] 7
Θ θ ਤੱਥ ਤੱਥ theta ਥੀਤਾ θῆτα θήτα [tʰ] [θ] 8
Ι ι ਯੋਦ ਯੋਦ iota ਯੋਤਾ ἰῶτα (γ)ιώτα [i] [iː] [i], [ʝ] 10
Κ κ ਕਾਫ਼ ਕਾਫ਼ kappa ਕਾੱਪਾ κάππα κάπ(π)α [k] [k], [c] 20
Λ λ ਲਮ੍ਦਲਮ੍ਦ lambda ਲਾਮਦਾ λάβδα λάμβδα λάμ(β)δα [l] 30
Μ μ ਮੇਮ ਮੇਮ mu ਮੀ μῦ μι/μυ [m] 40
Ν ν ਨ੍ਨ ਨ੍ਨ nu ਨੀ νῦ νι/νυ [n] 50
Ξ ξ ਸਮ੍ਕ ਸਮ੍ਕ xi ਕ੍ਸੀ ξεῖ ξῖ ξι ਕ੍ਸ ਕ੍ਸ [ks] 60
Ο ο ਅਈਨ ਅਈਨ omicron ਓਮੀਕ੍ਰੋਨ οὖ ὂ μικρόν όμικρον [o] 70
Π π पे ਪੇ pi ਪੀ πεῖ πῖ πι [p] 80
Ρ ρ ਰੋਸ਼ ਰੋਸ਼ rho ਰੋ ῥῶ ρω ਰ,ਹ੍ਰ [r], [r̥] [r] 100
Σ σ ς ਸ਼ਿਨ ਸ਼ਿਨ sigma ਸਿਗਮਾ σῖγμα σίγμα [s] 200
Τ τ ਤਊ ਤਊ tau ਟਾਫ਼ ταῦ ταυ ਤ,ਟ [t] 300
Υ υ ਵਾਉ ਵਾਉ upsilon ਈਪਸਿਲੋਨ ὖ ψιλόν ύψιλον ਉ,ਯ ਯ,ਵ,ਫ਼ [ʉ(ː)], [y(ː)] [i] 400
Φ φ phi ਫ਼ੀ φεῖ φῖ φι ਫ਼ [pʰ] [f] 500
Χ χ chi ਸ਼ੀ χεῖ χῖ χι ਚ,ਖ਼] [kʰ] [x], [ç] 600
Ψ ψ psi ਪ੍ਸੀ ψεῖ ψῖ ψι ਪ੍ਸ [ps] 700
Ω ω ਅਈਨ ਅਈਨ omega ਓਮੇਗਾ ὦ μέγα ωμέγα ਓ,ਔ [ɔː] [o] 800
ਅੱਖਰ ਪੂਰਵਜ
ਫੋਨਿਸ਼ਿਆਈ
ਅੱਖਰ
ਅੱਖਰ ਦਾ ਨਾਮ ਗੁਰਮੁਖੀ ਲਿਪਾਂਤਰਨ1 ਅੰਤਰਰਾਸ਼ਟਰੀ ਧੁਨੀ ਲਿਪੀ ਸਬੰਧੀ ਅੰਕ
ਗੁਰਮੁਖੀ ਪੁਰਾਤਨ
ਯੂਨਾਨੀ
ਆਧੁਨਿਕ
ਯੂਨਾਨੀ
Digamma (Digamma) Waw Waw Digamma ϝαῦ δίγαμμα w [w] 6
Stigma Stigma - στῖγμα st [st] 6
Heta Heth Heth Heta ἧτα ήτα h [h] -
San Tsade Tsade San ϻάν σάν s [s] -
Koppa (Koppa) Qoph Qoph Koppa ϙόππα κόππα q [q] 90
Sampi (Sampi) Tsade Tsade Sampi - σαμπῖ ss [sː], [ks], [ts] 900
Sho Tsade Tsade Sho - - sh [ʃ] -

ਅੱਖਰਾਂ ਦੀ ਆਕ੍ਰਿਤੀ

[ਸੋਧੋ]
ਸ਼ਿਲਾਲੇਖ ਦਸਤਾਵੇਜ਼ ਆਧੁਨਿਕ ਚਿੰਨ੍ਹ
ਪ੍ਰਾਚੀਨ ਸ਼ਾਸਤਰੀ ਅੰਸੀਅਲ ਸਬਤੋਂ ਛੋਟੇ ਅੱਖਰ ਛੋਟੇ ਅੱਖਰ ਵੱਡੇ ਅੱਖਰ
α Α
β Β
γ Γ
δ Δ
ε Ε
ζ Ζ
η Η
θ Θ
ι Ι
κ Κ
λ Λ
μ Μ
ν Ν
ξ Ξ
ο Ο
π Π
ρ Ρ
σς Σ
τ Τ
υ Υ
φ Φ
χ Χ
ψ Ψ
ω Ω

ਯੂਨੀਕੋਡ ਵਿੱਚ ਗ੍ਰੀਕ

[ਸੋਧੋ]

ਗ੍ਰੀਕ ਤੇ ਕੋਪਟਿਕ

[ਸੋਧੋ]
Greek and Coptic[1][2]
Official Unicode Consortium code chart (PDF)
  0 1 2 3 4 5 6 7 8 9 A B C D E F
U+037x Ͱ ͱ Ͳ ͳ ʹ ͵ Ͷ ͷ ͺ ͻ ͼ ͽ ; Ϳ
U+038x ΄ ΅ Ά · Έ Ή Ί Ό Ύ Ώ
U+039x ΐ Α Β Γ Δ Ε Ζ Η Θ Ι Κ Λ Μ Ν Ξ Ο
U+03Ax Π Ρ Σ Τ Υ Φ Χ Ψ Ω Ϊ Ϋ ά έ ή ί
U+03Bx ΰ α β γ δ ε ζ η θ ι κ λ μ ν ξ ο
U+03Cx π ρ ς σ τ υ φ χ ψ ω ϊ ϋ ό ύ ώ Ϗ
U+03Dx ϐ ϑ ϒ ϓ ϔ ϕ ϖ ϗ Ϙ ϙ Ϛ ϛ Ϝ ϝ Ϟ ϟ
U+03Ex Ϡ ϡ Ϣ ϣ Ϥ ϥ Ϧ ϧ Ϩ ϩ Ϫ ϫ Ϭ ϭ Ϯ ϯ
U+03Fx ϰ ϱ ϲ ϳ ϴ ϵ ϶ Ϸ ϸ Ϲ Ϻ ϻ ϼ Ͻ Ͼ Ͽ
Notes
1.^ As of Unicode version 7.0
2.^ Grey areas indicate non-assigned code points

ਗ੍ਰੀਕ ਵਿਸਤਾਰਤ(ਅਧਿਕਾਰੀ ਯੂਨੀਕੋਡ ਕਨਸੋਰਟੀਅਮ ਕੋਡ ਚਾਰਟ)

[ਸੋਧੋ]
Greek Extended[1][2]
Official Unicode Consortium code chart (PDF)
  0 1 2 3 4 5 6 7 8 9 A B C D E F
U+1F0x
U+1F1x
U+1F2x
U+1F3x Ἷ
U+1F4x
U+1F5x
U+1F6x
U+1F7x
U+1F8x
U+1F9x
U+1FAx
U+1FBx ᾿
U+1FCx
U+1FDx
U+1FEx
U+1FFx
Notes
1.^ As of Unicode version 7.0
2.^ Grey areas indicate non-assigned code points

ਹਵਾਲੇ

[ਸੋਧੋ]
  1. Swiggers 1996.
  2. 2.0 2.1 Woodard 2008, pp. 15–17
  3. 3.0 3.1 Holton, Mackridge & Philippaki-Warburton 1998, p. 31
  4. Hinge 2001, pp. 212–234
  5. Letter sigma 〈Σ〉 has two different lowercase forms, 〈σ〉 and 〈ς〉, with 〈ς〉 being used in word-final position and 〈σ〉 elsewhere. (In some 19th-century typesetting, 〈ς〉 was also used word-medially at the end of a compound morpheme, e.g. "δυςκατανοήτων", marking the morpheme boundary between "δυς-κατανοήτων" ("difficult to understand"); modern standard practice is to spell "δυσκατανοήτων" with non-final sigma.) Nicholas, Nick (2004). "Sigma: final versus non-final". Archived from the original on 2012-01-29. Retrieved 2012-07-15. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)